ਚੋਰੀ ਛੁਪੇ ਪਾਕਿ 'ਚ ਵਿਆਹ ਅਟੈਂਡ ਕਰਨ ਪਹੁੰਚੇ ਸ਼ਤਰੂਘਨ ਸਿਨ੍ਹਾ, ਵੀਡੀਓ ਵਾਇਰਲ

2/21/2020 3:15:14 PM

ਮੁੰਬਈ (ਬਿਊਰੋ) — ਫਿਲਮ ਐਕਟਰ ਤੇ ਸਾਬਕਾ ਲੋਕ ਸਭਾ ਸਾਂਸਦ ਸ਼ਤਰੂਘਨ ਸਿਨ੍ਹਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਖਬਰਾਂ ਮੁਤਾਬਕ, ਸ਼ਤਰੂਘਨ ਸਿਨ੍ਹਾ ਪਾਕਿਸਤਾਨ ਦੇ ਲਾਹੌਰ 'ਚ ਇਕ ਵਿਆਹ 'ਚ ਸ਼ਰੀਕ ਹੋਏ ਤੇ ਇਸ ਸਮਾਰੋਹ ਦੌਰਾਨ ਉਨ੍ਹਾਂ ਨੇ ਤਸਵੀਰਾਂ ਵੀ ਕਲਿੱਕ ਕਰਵਾਈਆਂ। ਪਾਕਿਸਤਾਨ ਦੇ ਪਰਵੇਜ ਮੁਗਲ ਨਾਂ ਦੇ ਫੋਟੋਗ੍ਰਾਫਰ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸ਼ਤਰੂਘਨ ਸਿਨ੍ਹਾ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

The legend ‘Shatru Gan Sinha’ on Henna & Ahmed’s qawali night😍 Happening now 💕 @opmshoots📸 . . #opmshoots #lahore #wedding #pakistan #decor #mehndi #bride #bridal #dance #photooftheday #photography #photographer #videography #dress #weddingdress #luxury #music #instagram #instalove #instapic #instapakistan #islamabad #gujranwala #quetta #pakiweddings #desiweddings #bridalshower

A post shared by Osman Pervaiz Mughal 📸 (@opmshoots) on Feb 19, 2020 at 10:39am PST

 

ਪਰਵੇਜ ਨੇ ਇਕ ਦਿਨ ਪਹਿਲਾ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਹਨਾ ਤੇ ਅਹਿਮਦ ਦੀ ਕਵਾਲੀ ਨਾਈਟ 'ਤੇ ਰੀਮਾ ਤੇ ਸ਼ਤਰੂ ਜੀ। ਹੈਪਨਿੰਗ ਨਾਊ।'' ਹਾਲਾਂਕਿ ਸਿਨ੍ਹਾ ਵਲੋਂ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ।

 
 
 
 
 
 
 
 
 
 
 
 
 
 

Reema & Shatru g on Henna & Ahmed’s qawali night😍 Happening now 💕 @opmshoots📸 . . #opmshoots #lahore #wedding #pakistan #decor #mehndi #bride #bridal #dance #photooftheday #photography #photographer #videography #dress #weddingdress #luxury #music #instagram #instalove #instapic #instapakistan #islamabad #gujranwala #quetta #pakiweddings #desiweddings #bridalshower

A post shared by Osman Pervaiz Mughal 📸 (@opmshoots) on Feb 19, 2020 at 10:15am PST

ਇਸੇ ਵਿਆਹ 'ਚ ਪਾਕਿਸਤਾਨੀ ਸਟਾਰ ਰੀਮਾ ਵੀ ਮੌਜੂਦ ਸੀ। ਭਾਰਤ-ਪਾਕਿਸਤਾਨ ਦੇ ਤਨਾਅਪੂਰਨ ਸਬੰਧਾਂ ਕਾਰਨ ਕੁਝ ਲੋਕ ਸ਼ਤਰੂਘਨ ਸਿਨ੍ਹਾ ਦੇ ਪਾਕਿਸਤਾਨੀ ਵਿਆਹ 'ਚ ਸ਼ਰੀਕ ਹੋਣ ਨੂੰ ਲੈ ਕੇ ਹੈਰਾਨੀ ਜਤਾ ਰਹੇ ਹਨ। ਵੀਡੀਓ 'ਚ ਸ਼ਤਰੂਘਨ ਸਿਨ੍ਹਾ ਪਾਕਿਸਤਾਨੀ ਸਟਾਰ ਰੀਮਾ ਤੇ ਹੋਰਨਾਂ ਮਹਿਮਾਨਾਂ ਨਾਲ ਤਸਵੀਰਾਂ ਖਿੱਚਵਾ ਰਹੇ ਹਨ। ਸ਼ਤਰੂਘਨ ਨੇ ਬਲੈਕ ਸੂਟ ਪਾਇਆ ਹੋਇਆ ਸੀ ਤੇ ਉਨ੍ਹਾਂ ਨੇ ਇਕ ਮਫਲਰ ਵੀ ਲਿਆ ਹੋਇਆ ਸੀ।

 
 
 
 
 
 
 
 
 
 
 
 
 
 

Reema Khan with Shatrughan Sinha Attending wedding at Lahore 💖💖💖 @iamreemakhan @shatrughansinhaofficial . . . . #reemakhan #shatrughansinha #celebrities #lahore #wedding #pakistanactress #indianactor #lollywood #bollywood #weddingphotography #weddingwire #photooftheday #photography #lastnight #neptpk #loveislove

A post shared by Nᴇᴘᴛᴜɴᴇ's ᴘᴋ Oғғɪᴄɪᴀʟ (@neptpk) on Feb 20, 2020 at 11:00pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News