ਇੰਸਟਾ 'ਤੇ ਇੱਕ ਪੋਸਟ ਲਈ ਮੋਟੀ ਰਕਮ ਵਸੂਲਦੀ ਹੈ ਸ਼ਹਿਨਾਜ਼, ਜਾਣ ਕੇ ਹੋਵੋਗੇ ਹੈਰਾਨ

6/13/2020 3:38:49 PM

ਜਲੰਧਰ (ਬਿਊਰੋ) — ਇੱਕ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਲੋਕਾਂ 'ਚ ਕਾਫ਼ੀ ਮਸ਼ਹੂਰ ਹੋ ਚੁੱਕੀ ਹੈ। ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਈ ਹੈ, ਉਸੇ ਤਰ੍ਹਾਂ ਉਸ ਦੀ ਆਮਦਨ 'ਚ ਵੀ ਕਾਫ਼ੀ ਵਾਧਾ ਹੋਇਆ ਹੈ। ਸ਼ਹਿਨਾਜ਼ ਕੌਰ ਗਿੱਲ ਦੂਜੇ ਫ਼ਿਲਮੀ ਕਲਾਕਾਰਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਕਮਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਕੌਰ ਗਿੱਲ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਨ ਲਈ 8 ਲੱਖ ਰੁਪਏ ਕਮਾਉਂਦੀ ਹੈ, ਜਦੋਂ ਕਿ 5 ਲੱਖ ਰੁਪਏ ਉਨ੍ਹਾਂ ਦਾ ਬੇਸ ਪ੍ਰਾਈਜ਼ (ਮੁੱਲ) ਹੈ। ਕੁਝ ਸੂਤਰਾਂ ਦਾ ਤਾਂ ਕਹਿਣਾ ਹੈ ਕਿ ਕੁਝ ਵੱਡੇ ਬ੍ਰਾਂਡ ਸ਼ਹਿਨਾਜ਼ ਨੂੰ ਤਕਰੀਬਨ 10 ਲੱਖ ਰੁਪਏ ਇੱਕ ਪੋਸਟ ਦੇ ਆਫ਼ਰ ਕਰ ਰਹੇ ਹਨ।

 
 
 
 
 
 
 
 
 
 
 
 
 
 

Aise time pe 2 paise bachte hain, toh bachana chahiye na! Aaj mujhe ek mast tareeka mila hai, paise bachane ka! Meri #DhaniTip zaroor suno & Follow @dhani_app . . . #DhaniHaiTohMoneyHai #MostRewardingApp #Dhani

A post shared by Shehnaaz Gill (@shehnaazgill) on Jun 9, 2020 at 12:59am PDT

ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਕੌਰ ਗਿੱਲ ਛੋਟੇ ਪਰਦੇ 'ਤੇ ਦੋ ਹੋਰ ਸਿਤਾਰਿਆਂ ਨਾਲੋਂ ਜ਼ਿਆਦਾ ਕਮਾ ਰਹੀ ਹੈ। ਖ਼ਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਜਲਦ ਹੀ ਸਿਧਾਰਥ ਸ਼ੁਕਲਾ ਨਾਲ ਇੱਕ ਹੋਰ ਰਿਐਲਿਟੀ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 

Naturally smart Dumb by choice 😉

A post shared by Shehnaaz Gill (@shehnaazgill) on Jun 6, 2020 at 8:40am PDT

ਇਸ ਤੋਂ ਪਹਿਲਾਂ ਇਹ ਜੋੜੀ ਇੱਕ ਗੀਤ 'ਚ ਨਜ਼ਰ ਆਈ ਸੀ। ਇਸ ਗੀਤ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਸੀ। ਮੌਜੂਦਾ ਸਮੇਂ 'ਚ ਸ਼ਹਿਨਾਜ਼ ਕੌਰ ਗਿੱਲ ਕੋਰੋਨਾ ਵਾਇਰਸ ਕਰਕੇ ਆਪਣੇ ਘਰ 'ਚ ਹੀ ਸਮਾਂ ਗੁਜ਼ਾਰ ਰਹੀ ਹੈ।

 
 
 
 
 
 
 
 
 
 
 
 
 
 

Oye… Iss summer koi aam romantic gesture ke liye settle mat karna. Dikhao apni jaan ko ki vo sachmuch khaas hai with the all new, thickest & tastiest #SliceKiPeti! Aur enjoy karo aam ke mausam ko!😋😋😋 #SliceThickestMangoDrink @slice_india

A post shared by Shehnaaz Gill (@shehnaazgill) on May 28, 2020 at 7:33am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News