ਮਾਇਆ ਨਗਰੀ ਦੀ ਚਮਕ ''ਚ ਗੁਆਚੀ ਸ਼ਹਿਨਾਜ਼, ਭਰਾ ਨੂੰ ਸ਼ਰੇਆਮ ਕੱਢੀਆਂ ਗਾਲ੍ਹਾਂ

3/5/2020 10:07:05 AM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਸ਼ੋਅ 'ਚ ਸ਼ਹਿਨਾਜ਼ ਕੌਰ ਗਿੱਲ ਨਾਲ ਉਸ ਦਾ ਭਰਾ ਸ਼ਹਿਬਾਜ਼ ਗਿੱਲ ਵੀ ਨਜ਼ਰ ਆ ਰਿਹਾ ਹੈ। ਸ਼ਹਿਨਾਜ਼ ਤੇ ਸ਼ਹਿਬਾਜ਼ ਸੈਪਸ਼ਲ ਬਾਂਡ ਸ਼ੇਅਰ ਕਰਦੇ ਹਨ ਪਰ ਸ਼ੋਅ 'ਚ ਦੋਵਾਂ 'ਚ ਕਿਸੇ ਚੀਜ ਨੂੰ ਲੈ ਕੇ ਜ਼ਬਰਦਸਤ ਝਗੜਾ ਹੋ ਗਿਆ ਹੈ। ਸ਼ੋਅ 'ਚ ਸ਼ਹਿਨਾਜ਼ ਸ਼ਹਿਬਾਜ਼ ਨੂੰ ਬੋਲਦੀ ਹੈ ਕਿ, ''ਤੈਨੂੰ ਹੁਣੇ ਕੱਢ ਦਿਆਂਗੀ ਬਕਵਾਲ ਕਰੇਗਾ ਤਾਂ। ਬੱਚੀ ਨਹੀਂ ਹਾਂ ਮੈਂ। ਤੂੰ ਇਥੇ ਬੈਠਿਆ ਹੈ ਮੇਰੀ ਵਜ੍ਹਾ ਕਰਕੇ...ਲਿਮਿਟ 'ਚ ਰਹਿ।'' ਉਥੇ ਹੀ ਸ਼ਹਿਬਾਜ਼ ਨੇ ਸ਼ਹਿਨਾਜ਼ ਨੂੰ ਜਵਾਬ ਦਿੰਦੇ ਕਿਹਾ, ''ਤੂੰ ਜ਼ਿਆਦਾ ਨਾ ਬੋਲ। ਫਿਰ ਸ਼ਹਿਨਾਜ਼ ਕਹਿੰਦੀ ਹੈ ਕਿ ਤੂੰ ਮੈਨੂੰ ਗਾਲ੍ਹਾਂ ਕੱਢਣ ਵਾਲਾ ਕੌਣ ਹੁੰਦਾ ਹੈ? ਇਥੇ ਵੀ ਲੜਕੇ ਵਿਆਹ ਲਈ ਹੀ ਆਏ ਹਨ। ਮੇਰੇ ਜੋ ਦਿਲ 'ਚ ਹੈ ਮੈਂ ਉਹੀ ਬੋਲਾਂਗੀ। ਬੇਇੱਜਤੀ ਹੀ ਹੋ ਰਹੀ ਹੈ ਨਾ ਤਾਂ ਹੋਰ ਕਰਵਾ ਦੇ।''

 
 
 
 
 
 
 
 
 
 
 
 
 
 

Bhai-Behen ke amazing relation ko, lagi kiski nazar? 😬 Dekhiye aaj #MujhseShaadiKaroge mein at 10:30 PM, only on #Colors. #ShehnaazKiShaadi #ParasKiShaadi Anytime on @voot

A post shared by Colors TV (@colorstv) on Mar 4, 2020 at 1:30am PST

ਦੱਸ ਦਈਏ ਕਿ ਇਸ ਤੋਂ ਬਾਅਦ ਸ਼ਹਿਨਾਜ਼ ਬੱਚਿਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗਦੀ ਹੈ। ਉਥੇ ਹੀ ਭਰਾ ਸ਼ਹਿਬਾਜ਼ ਵੀ ਕਾਫੀ ਇਮੋਸ਼ਨਲ ਹੋ ਜਾਂਦਾ ਹੈ।

 
 
 
 
 
 
 
 
 
 
 
 
 
 

@balrajsyal took up the challenge of getting waxed by @badeshashehbaz and @theofficialheena Watch more such funny moments from #MujhseShaadiKaroge, Mon-Fri at 10:30 PM, only on #Colors. #ParasKiShaadi #ShehnaazKiShaadi Anytime on @voot

A post shared by Colors TV (@colorstv) on Mar 3, 2020 at 8:05am PST

ਦੱਸਣਯੋਗ ਹੈ ਕਿ ਸ਼ੋਅ 'ਚ ਸ਼ਹਿਨਾਜ਼ ਦੀ ਮਦਦ ਕਰਨ ਲਈ ਜੈ ਭਾਨੂਸ਼ਾਲੀ ਤੇ ਮਾਹੀ ਵਿਜ ਆਏ ਸਨ। ਇਸ ਦੌਰਾਨ ਸ਼ਹਿਨਾਜ਼ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਕਿਵੇਂ ਦਾ 'ਜਵਾਈ' ਤੇ ਉਸ ਨੂੰ ਕਿਵੇਂ ਦਾ ਜੀਵਨ ਸਾਥੀ ਚਾਹੀਦਾ ਹੈ।

 

ਇਹ ਵੀ ਪੜ੍ਹੋ : ਧੀ ਦੇ ਬਰਥਡੇ 'ਤੇ ਜੱਸੀ ਗਿੱਲ ਨੇ ਸਾਂਝੀ ਕੀਤੀ ਪਰਿਵਾਰ ਨਾਲ ਤਸਵੀਰ (ਵੀਡੀਓ)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News