ਕੱਪੜੇ ਉਤਾਰ ਖੂਬ ਫੈਲਾਈ ਸੀ ਇਸ ਅਦਾਕਾਰਾ ਨੇ ਸਨਸਨੀ, ਕਿਸੇ ਦੀ ਨਹੀਂ ਕੀਤੀ ਪ੍ਰਵਾਹ
2/11/2018 12:15:42 PM
ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਭ ਤੋਂ ਹੌਟ ਅਦਾਕਾਰਾ ਸ਼ਰਲਿਨ ਚੋਪੜਾ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦੀ ਜਨਮ 11 ਫਰਵਰੀ 1984 ਨੂੰ ਹੈਦਰਾਬਾਦ 'ਚ ਹੋਇਆ ਸੀ। ਉਸ ਨੇ ਇਸ ਬਾਲੀਵੁੱਡ ਇੰਡਸਟਰੀ 'ਚ ਪਛਾਣ ਬਣਾਉਣ ਲਈ ਬੋਲਡਨੈੱਸ ਦਾ ਸਹਾਰਾ ਲਿਆ।

ਹਮੇਸ਼ਾ ਹੀ ਅਦਾਕਾਰਾ ਫੈਨਜ਼ ਨਾਲ ਬੋਲਡ ਤਸਵੀਰਾਂ ਬਿਨਾਂ ਕਿਸੇ ਪ੍ਰਵਾਹ ਕੀਤੇ ਸ਼ੇਅਰ ਕਰਦੀ ਸੀ।

ਸ਼ਰਲੀਨ ਨੇ 2002 'ਚ ਤੇਲੁਗੁ ਫਿਲਮ ਰਾਹੀਂ ਕਰੀਅਰ ਦੀ ਸ਼ੁਰੂਆਤ ਕੀਤੀ।

ਉਸ ਦੌਰਾਨ ਫਿਲਮ 'ਟਾਈਮਪਾਸ', 'ਦੋਸਤੀ 'ਜਵਾਨੀ ਦੀਵਾਨੀ', ਨੌਟੀ ਬੁਆਏ', 'ਗੇਮ', 'ਰਕੀਬ', 'ਦਿਲ ਬੋਲੇ ਹੜੀਪਾ' ਵਰਗੀਆਂ ਘੱਟ ਬਜਟ ਵਾਲੀਆਂ ਫਿਲਮਾਂ 'ਚ ਕੰਮ ਕੀਤਾ।

ਸ਼ਰਲਿਨ ਨੇ 2012 'ਚ ਇਕ ਫੋਟੋਸ਼ੂਟ ਕਰਵਾਇਆ ਸੀ ਜਿਨ੍ਹਾਂ ਦੀਆਂ ਤਸਵੀਰਾਂ ਲੱਗਭਗ 2 ਸਾਲ ਬਾਅਦ ਜਾਰੀ ਕੀਤੀਆਂ ਗਈਆਂ।

2012 'ਚ ਇਸ ਫੋਟੋਸ਼ੂਟ ਨੂੰ ਲੈ ਕੇ ਸ਼ਰਲਿਨ ਨੂੰ ਸੋਸ਼ਲ ਮੀਡੀਆ 'ਤੇ ਬੈਨ ਤੱਕ ਕਰ ਦਿੱਤਾ ਗਿਆ ਸੀ।

ਸ਼ਰਲਿਨ ਨੂੰ ਬੈਨ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਸ ਨੇ ਨਿਊਡ ਅਤੇ ਸੇਮੀ ਨਿਊਡ ਫੋਟੋਸ਼ੂਟ ਕਰਵਾਏ ਸਨ।

ਸ਼ਰਲਿਨ ਜ਼ਿਆਦਾਤਰ ਆਪਣੀ ਬੋਲਡਨੈਸ ਫੋਟੋਸ਼ੂਟ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀ ਹੈ।










ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
