ਸਟਾਈਲ ਆਈਕਾਨ ਦੀ ਹੈ ਵੱਡੀ ਫੈਨ ਬਾਲੀਵੁੱਡ ਦੀ ਹੌਟ ਅਦਾਕਾਰਾ ਸ਼ਿਲਪਾ, ਜਲਦ ਕਰੇਗੀ ਫਿਲਮਾਂ ''ਚ ਵਾਪਸੀ

7/19/2017 11:34:42 AM

ਨਿਊਯਾਰਕ— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਸ਼ਿਲਪਾ ਸ਼ੈੱਟੀ ਬਹੁਤ ਜਲਦ ਬਾਲੀਵੁੱਡ 'ਚ ਕਮਬੈਕ ਕਰ ਸਕਦੀ ਹੈ।

PunjabKesari

ਸ਼ਿਲਪਾ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ। ਫਿਲਮਾਂ 'ਚ ਵਾਪਸੀ ਬਾਰੇ ਪੁੱਛੇ ਜਾਣ 'ਤੇ ਸ਼ਿਲਪਾ ਨੇ ਕਿਹਾ, ''ਜਲਦ, ਮੈਨੂੰ ਕੁਝ ਫਿਲਮਾਂ ਦਾ ਪੇਸ਼ਕਸ਼ ਹੋਈ ਹੈ, ਦੇਖਦੀ ਹਾਂ ਕਿ ਮੈਂ ਇਸ ਦਾ ਹਿੱਸਾ ਬਣ ਸਕਦੀ ਹੂੰ ਜਾਂ ਨਹੀਂ।''

PunjabKesari
ਸ਼ਿਲਪਾ ਅੱਜ ਦੇ ਦੌਰ ਦੀ ਬੇਹਤਰੀਨ ਅਭਿਨੇਤਰੀਆਂ 'ਚੋਂ ਇਕ ਆਲੀਆ ਭੱਟ ਦੀ ਮੁਰੀਦ ਹੈ, ਜਿਸ ਨੇ ਫਿਲਮ 'ਉੜਤਾ ਪੰਜਾਬ' ਲਈ ਸਰਵ ਸ਼੍ਰੇਸ਼ਠ ਅਭਿਨੇਤਰੀ ਦਾ ਆਈਫਾ ਪੁਰਸਕਾਰ ਜਿੱਤਿਆ ਹੈ।

PunjabKesari

ਸ਼ਿਲਪਾ ਦਾ ਕਹਿਣਾ ਹੈ ਕਿ, ''ਉਹ ਜੋ ਵੀ ਕਰਦੀ ਹੈ, ਉਸ 'ਚ ਆਪਣਾ ਸਰਵ ਸ਼੍ਰੇਸ਼ਠ ਦਿੰਦੀ ਹੈ। ਉਹ ਅਸਲ 'ਚ ਆਪਣੇ ਆਪ ਨੂੰ ਅੱਗੇ ਵਧਾਉਣਾ ਪਸੰਦ ਕਰਦੀ ਹੈ ਅਤੇ ਔਖੀਆਂ ਭੂਮਿਕਾਵਾਂ ਨਿਭਾਉਂਦੀ ਹੈ।''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News