ਐਸ਼ਵਰੀਆ ਨਾਲ ਵਾਇਰਲ ਹੋ ਰਹੀ ਸਿਧਾਰਥ ਦੀ ਫੈਨਬੁਆਏ ਮੋਮੈਂਟ ਵਾਲੀ ਤਸਵੀਰ

5/31/2020 9:56:37 AM

ਮੁੰਬਈ(ਬਿਊਰੋ)- ਟੀ.ਵੀ. ਦੇ ਮਸ਼ਹੂਰ ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੀ ਇਕ ਥ੍ਰੋ ਬੈਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸ ਦੀ ਇਹ ਤਸਵੀਰ ਬਾਲੀਵੁੱਡ ਦੀ ਖੂਬਸੂਰਤ ਐਸ਼ਵਰਿਆ ਰਾਏ ਬੱਚਨ ਨਾਲ ਹੈ। ਤਸਵੀਰ ਵਿਚ ਐਸ਼ਵਰਿਆ ਰਾਏ ਨੂੰ ਦੇਖ ਕੇ ਸਿਧਾਰਥ ਮੁਸਕਰਾ ਰਹੇ ਹਨ। ਇਸ ਦੇ ਨਾਲ ਹੀ ਅਭਿਨੇਤਰੀ ਹੱਸਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰ ਸਿਧਾਰਥ ਫੈਨਕਲੱਬ ਪੇਜ 'ਤੇ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 

Throwack IGT 7 😍😍 @realsidharthshukla #sidharthshukla#aishwaryarai #realsid #sidhearts #lockdownkingsid #chartbustersid #sidmania

A post shared by 𝑺𝒊𝒅𝒉𝒂𝒓𝒕𝒉𝑺𝒉𝒖𝒌𝒍𝒂__𝑭𝒂𝒏𝒄𝒍𝒖𝒃 (@sidharthshukla__fanclub) on May 27, 2020 at 11:39pm PDT


ਇਹ ਥ੍ਰੋਬੈਕ ਤਸਵੀਰ ਉਸ ਸਮੇਂ ਦੀ ਹੈ, ਜਦੋਂ ਸਿਧਾਰਥ ਸ਼ੁਕਲਾ ਨੇ ‘ਇੰਡੀਆਜ਼ ਗੋਟ ਟੇਲੈਂਟ 7’ ਦੀ ਮੇਜ਼ਬਾਨੀ ਕੀਤੀ ਸੀ। ਇਸ ਦੇ ਨਾਲ ਹੀ ਐਸ਼ਵਰਿਆ ਰਾਏ ਆਪਣੇ ਸਹਿ-ਅਭਿਨੇਤਾ ਰਣਦੀਪ ਹੁੱਡਾ ਦੇ ਨਾਲ ਸ਼ੋਅ 'ਤੇ ਆਪਣੀ ਫਿਲਮ ‘ਸਰਬਜੀਤ’ ਦੀ ਪ੍ਰਮੋਸ਼ਨ ਕਰਦੀ ਦਿਖਾਈ ਦਿੱਤੀ ਸੀ।

 

 
 
 
 
 
 
 
 
 
 
 
 
 
 

❤️😎 @realsidharthshukla #sidharthshukla #realsid #sidhearts

A post shared by 𝑺𝒊𝒅𝒉𝒂𝒓𝒕𝒉𝑺𝒉𝒖𝒌𝒍𝒂__𝑭𝒂𝒏𝒄𝒍𝒖𝒃 (@sidharthshukla__fanclub) on May 21, 2020 at 8:43am PDT

ਇਸ ਦੇ ਨਾਲ ਹੀ ਸ਼ੋਅ ਦੇ ਸੈੱਟ 'ਤੇ ਐਸ਼ਵਰਿਆ ਰਾਏ ਦੀ ਆਮਦ ਬਹੁਤ ਜ਼ਿਆਦਾ ਸੀ। ਉਥੇ ਹੀ ਸਿਧਾਰਥ ਦੇ ਪ੍ਰਸ਼ੰਸਕਾਂ ਨੂੰ ਤਸਵੀਰ ‘ਚ ਅਭਿਨੇਤਾ ਦਾ ਫੈਨਬੁਆਏ ਪਲ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਤਸਵੀਰ 'ਚ ਐਸ਼ਵਰਿਆ ਰਾਏ ਵ੍ਹਾਈਟ ਕਲਰ ਦੇ ਸੂਟ ‘ਚ ਨਜ਼ਰ ਆ ਰਹੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News