B'Day Spl: ਮਾਡਲ ਤੋਂ ਇਕ ਹਿੱਟ ਅਦਾਕਾਰਾ ਕਿਵੇਂ ਬਣੀ ਸਿੰਮੀ ਚਾਹਲ

5/9/2019 3:23:24 PM

ਜਲੰਧਰ(ਬਿਊਰੋ) - ਪੰਜਾਬੀ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾ 'ਚ ਸ਼ੁਮਾਰ ਹੈ ਸਿੰਮੀ ਚਾਹਲ। ਖੂਬਸੂਰਤ ਤੇ ਚੁਲਬੁੱਲੀ ਇਸ ਅਦਾਕਾਰਾ ਨੇ ਮਸ਼ਹੂਰ ਤੇ ਮਸ਼ਰੂਫ ਹੋਣ ਲਈ ਕਾਫੀ ਸੰਘਰਸ਼ ਕੀਤਾ ਅੱਜ ਸਿੰਮੀ ਚਾਹਲ ਦਾ ਜਨਮਦਿਨ ਹੈ ਤੇ ਆਓ ਮਾਰਦੇ ਹਾਂ ਉਸ ਦੇ ਕਰੀਅਰ 'ਤੇ ਇਕ ਝਾਤ -

   ਸਿੰਮੀ ਚਾਹਲ ਬਰ੍ਥਡੇ ਸਪੈਸ਼ਲ ਪਿਕਸ

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਸਿੰਮੀ ਚਾਹਲ ਅੰਬਾਲਾ ਕੈਂਟ ਦੀ ਜੰਮ-ਪਲ ਹੈ। ਉਸ ਨੇ ਆਪਣੀ 10ਵੀਂ ਤੱਕ ਦੀ ਪੜਾਈ ਅੰਬਾਲਾ ਹੀ ਕੀਤੀ ਗਈ ਤੇ ਕਾਲਜ ਦੀ ਪੜਾਈ ਉਸ ਨੇ ਚੰਡੀਗੜ੍ਹ 'ਚ ਮੁਕੰਮਲ ਕੀਤੀ ।ਸਿੰਮੀ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਪੰਜਾਬੀ ਗਾਣਿਆਂ ਵਿਚ ਬਤੌਰ ਮਾਡਲ ਵੱਜੋਂ ਕੀਤੀ। ਸਿੰਮੀ ਨੇ ਸਾਲ 2014 'ਚ ਗਾਣਿਆਂ ਵਿਚ ਮਾਡਲਿੰਗ ਕਰਨੀਂ ਸ਼ੁਰੂ ਕਰ ਦਿੱਤੀ।

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਗੁਰਪ੍ਰੀਤ ਚੱਠਾ ਦੀ ਗੀਤ 'ਗੁਜ਼ਾਰਾ' 'ਚ ਨਜ਼ਰ ਆਈ ਸਿੰਮੀ ਨੇ ਗਾਇਕ ਕੰਬੀ ਦੇ ਗੀਤ 'ਸਟੈਂਡਰਡ' ਅਤੇ ਨਵ ਸਿੱਧੂ ਦੇ ਗੀਤ 'ਕਮਲੀ' 'ਚ ਕੰਮ ਕੀਤਾ ।ਪੰਜਾਬੀ ਫਿਲਮ ਇੰਡਸਟਰੀ 'ਚ ਸਿੰਮੀ ਚਾਹਲ ਦੀ ਐਂਟਰੀ ਪਕੰਜ ਬੱਤਰਾ ਦੀ ਫਿਲਮ 'ਬੰਬੂਕਾਟ' ਤੋਂ ਹੋਈ ।

   ਸਿੰਮੀ ਚਾਹਲ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਪੰਜਾਬੀ ਸਿਨੇਮਾ ਨਵੇਂ ਆਯਾਮ ਸਿਰਜਣ ਵਾਲੀ ਇਸ ਹਿੱਟ ਫਿਲਮ ਨੇ ਸਿੰਮੀ ਚਾਹਲ ਨੂੰ ਵੀ ਹਿੱਟ ਕਰ ਦਿੱਤਾ। ਇਸ ਫਿਲਮ ਤੋਂ ਬਾਅਦ ਸਿੰਮੀ ਨੂੰ ਕਈ ਪੰਜਾਬੀ ਫਿਲਮਾਂ ਦੀ ਆਫਰ ਆਉਣ ਲੱਗੇ। ਸਿੰਮੀ ਨੇ ਅਮਰਿੰਦਰ ਗਿੱਲ ਨਾਲ 'ਸਰਵਣ', ਤਰਸੇਮ ਜੱਸੜ ਨਾਲ 'ਰੱਬ ਦਾ ਰੇਡੀਓ', 'ਹਰੀਸ਼ ਵਰਮਾ ਨਾਲ 'ਗੋਲਕ ਬੁਗਨੀ ਬੈਂਕ ਤੇ ਬਟੂਆ', ਜਿੰਮੀ ਸ਼ੇਰਗਿੱਲ ਨਾਲ 'ਦਾਣਾ ਪਾਣੀ', ਅੰਬਰਦੀਪ ਸਿੰਘ ਨਾਲ 'ਭੱਜੋ ਵੀਰੋ ਵੇ' ਅਤੇ ਤਰਸੇਮ ਜੱਸੜ ਨਾਲ ਮੁੜ 'ਰੱਬ ਦਾ ਰੇਡੀਓ 2' 'ਚ ਕੰਮ ਕੀਤਾ।

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਹਾਲ ਹੀ 'ਚ ਸਿੰਮੀ ਚਾਹਲ ਨੇ ਗਿੱਪੀ ਗਰੇਵਾਲ ਦੇ ਨਾਲ 'ਮੰਜੇ ਬਿਸਤਰੇ-2' 'ਚ ਨਜ਼ਰ ਆਈ ਸਿੰਮੀ ਕੋਲ ਇਸ ਸਾਲ ਕਈ ਹੋਰ ਫਿਲਮਾਂ ਹਨ ।ਸਿੰਮੀ ਚਾਹਲ ਅੱਜ ਪਾਲੀਵੁੱਡ ਦੀਆਂ ਟੌਪ ਦੀਆਂ ਅਦਾਕਾਰਾਂ 'ਚ ਸ਼ੁਮਾਰ ਹੈ।

   ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਇਸ ਮੁਕਾਮ 'ਤੇ ਪਹੁੰਚਣ ਲਈ ਸਿੰਮੀ ਨੇ ਬਹੁਤ ਮਿਹਨਤ ਕੀਤੀ ।ਸਿੰਮੀ ਫਿਲਮਾਂ ਪ੍ਰਤੀ ਕਾਫੀ ਚੂਜ਼ੀ ਹੈ ।ਉਹ ਗਿਣਤੀ 'ਚ ਘੱਟ ਪਰ ਵਧੀਆ ਫਿਲਮਾਂ ਨੂੰ ਤਰਜੀਹ ਦਿੰਦੀ ਹੈ।

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਸਿੰਮੀ ਚਾਹਲ ਐਚਡੀ ਫੋਟੋ ਡਾਊਨਲੋਡ

Punjabi Bollywood Tadka,simi chahal image hd photo wallpaper pics gallery download,ਸਿੰਮੀ ਚਾਹਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News