ਕੋਰੋਨਾ : ਪੰਜਾਬੀ ਕਲਾਕਾਰਾਂ ਨੇ ਮੁਸ਼ਕਿਲ ਦੀ ਘੜੀ ''ਚ ਲੋਕਾਂ ਨੂੰ ਇੰਝ ਦਿੱਤੀ ਹਿੰਮਤ (ਵੀਡੀਓ)

5/13/2020 12:43:29 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਅਮਿਤਾਬ ਬੱਚਨ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜਿਸ 'ਚ ਉਨ੍ਹਾਂ ਨੇ ਕੋਰੋਨਾ ਵਰਗੀ ਭਿਆਨਕ ਬੀਮਾਰੀ ਕਾਰਨ ਲੱਗੇ ਲੌਕਡਾਊਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।।ਇਸ ਤੋਂ ਬਾਅਦ ਗਾਇਕ ਸੋਨੂੰ ਨਿਗਮ, ਸ਼ਾਨ ਸਮੇਤ ਕਈ ਗਾਇਕਾਂ ਨੇ ਆਪਣੀ ਆਵਾਜ਼ 'ਚ ਗੀਤ ਗਾਏ ਹਨ।

 
 
 
 
 
 
 
 
 
 
 
 
 
 
 
 

A post shared by Jassi (@jassijasbir) on May 12, 2020 at 12:06pm PDT

ਇਸ ਦੇ ਜ਼ਰੀਏ ਇਨ੍ਹਾਂ ਸਾਰੇ ਸੈਲੀਬ੍ਰੇਟੀਜ਼ ਨੇ ਆਪਣੇ ਘਰਾਂ 'ਚ ਕੈਦ ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮਾਂ ਵੀ ਬੀਤ ਜਾਵੇਗਾ ਕਿਉਂਕਿ ਇਹ ਥੋੜੇ ਹੀ ਦਿਨਾਂ ਦੀ ਗੱਲ ਹੈ ਅਤੇ ਸਬਰ ਦੇ ਇਮਤਿਹਾਨ ਦਾ ਸਮਾਂ ਜਲਦ ਹੀ ਖਤਮ ਹੋ ਜਾਵੇਗਾ। ਲੋਕ ਪਹਿਲਾਂ ਵਾਂਗ ਆਪਣੇ ਕੰਮ ਧੰਦਿਆਂ 'ਤੇ ਜਾ ਸਕਣਗੇ।

 
 
 
 
 
 
 
 
 
 
 
 
 
 

'Guzar Jayega' is OUT NOW. A heartfelt initiative by me & all my fellow Indian artists & personalities to stand with our own people along with the blessings of @amitabhbachchan sir, Hausla rakh, Waqt hi toh hai. The Projekt Hope- @theprojekthope Presented by @iamvarun_gupta, written & directed by @jayverma13 @republikofmusik @ampliifytimes @stamp_ngo Official Radio Partner @radiomirchi @dotheishqbaby Electronic Media Partner @aajtak Lyrics @sidkaushal22 music @jazimsharma produced @shishirsamant #Guzarjayega #thistooshallpas #hope #theprojekthope #onenation

A post shared by Kapil Sharma (@kapilsharma) on May 12, 2020 at 5:09am PDT

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਆਪੋ-ਆਪਣੇ ਤਰੀਕੇ ਨਾਲ ਇਸ ਬੀਮਾਰੀ ਨਾਲ ਨਜਿੱਠਣ ਲਈ ਅਤੇ ਜਾਗਰੂਕ ਕਰਨ ਲਈ ਗੀਤਾਂ ਰਾਹੀਂ ਸੁਝਾਅ ਦਿੱਤੇ ਹਨ।

 
 
 
 
 
 
 
 
 
 
 
 
 
 

... this too shall pass .. be strong .. be safe .. be in protection .. 💕 love

A post shared by Amitabh Bachchan (@amitabhbachchan) on May 12, 2020 at 3:14am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News