ਸਮੁੰਦਰ ਕਿਨਾਰੇ ਲਾੜੀ ਦੇ ਲੁੱਕ 'ਚ ਨਜ਼ਰ ਆਈ ਸੋਨਾਕਸ਼ੀ ਸਿਨਹਾ, ਦੇਖੋ ਤਸਵੀਰਾ

4/12/2018 10:28:06 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਹਾਲ ਹੀ ਵਿਚ ਲਾੜੀ ਦੇ ਲਿਬਾਸ ਵਿਚ ਨਜ਼ਰ ਆਈ। ਇਸ ਦੇ ਚਲਦੇ ਸੋਨਾਕਸ਼ੀ ਸਿਨਹਾ ਦੀਆਂ ਕਈ  ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਨੱਥ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਵਿਚ ਸੋਨਾਕਸ਼ੀ ਆਪਣੀ ਖੂਬਸੂਰਤੀ ਨਾਲ ਗਜਬ ਢਾਹ ਰਹੀ ਹੈ। ਦਰਅਸਲ, ਸੋਨਾਕਸ਼ੀ ਦੀ ਇਹ ਤਸਵੀਰਾਂ ਇਕ ਫੋਟੋਸ਼ੂਟ ਦੀਆਂ ਹਨ। ਸੋਨਾਕਸ਼ੀ ਸਿਨਹਾ ਨੇ ਇਹ ਫੋਟੋਸ਼ੂਟ ਖੁਸ਼ ਵੈਡਿੰਗ ਮੈਗਜ਼ੀਨ ਲਈ ਕਰਵਾਇਆ ਹੈ। ਸੋਨਾਕਸ਼ੀ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਅਕਾਊਂਟ ਇੰਸਟਾਗਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸੁਮੰਦਰ ਕੰਢੇ ਵੀ ਖਿੱਚੀਆਂ ਗਈਆਂ ਹਨ। ਸੋਨਾਕਸ਼ੀ ਬੀਚ 'ਤੇ ਕਦੇ ਟਹਿਲਦੀ ਤਾਂ ਕਦੇ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਸੋਨਾਕਸ਼ੀ ਦੀਆਂ ਇਹ ਤਸਵੀਰਾਂ ਫੋਟੋਗਰਾਫਰ ਅਰਜੁਨ ਦੁਆਰਾ ਖਿੱਚੀਆਂ ਗਈਆਂ ਹਨ। ਤੁਸੀਂ ਵੀ ਦੇਖੋ ਸੋਨਾਕਸ਼ੀ ਸਿਨਹਾ ਦੀਆਂ ਇਹ ਗਲੈਮਰਸ ਤਸਵੀਰਾਂ।
PunjabKesari
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਖੁਸ਼ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।
PunjabKesari
ਮਸਤੀ 'ਚ ਪੋਜ਼ ਦਿੰਦੀ ਸੋਨਾਕਸ਼ੀ ਸਿੰਹਾ।
PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News