ਐੱਲ. ਰਾਏ. ਨਾਲ ਕੰਮ ਕਰ ਕੇ ਖੁਸ਼ ਹੈ ਸੋਨਾਕਸ਼ੀ ਸਿਨਹਾ

7/27/2018 9:48:04 AM

ਮੁੰਬਈ (ਬਿਊਰੋ)— ਦਬੰਗ ਗਰਲ ਸੋਨਾਕਸ਼ੀ ਸਿਨਹਾ ਫਿਲਮਕਾਰ ਆਨੰਦ ਐੱਲ. ਰਾਏ. ਨਾਲ ਕੰਮ ਕਰਕੇ ਬਹੁਤ ਖੁਸ਼ ਹੈ।

PunjabKesari

ਸੋਨਾਕਸ਼ੀ ਸਿਨਹਾ ਨੇ ਆਨੰਦ ਐੱਲ. ਰਾਏ. ਨਿਰਮਿਤ ਫਿਲਮ 'ਹੈਪੀ ਫਿਰ ਭਾਗ ਜਾਏਗੀ' ਵਿਚ ਕੰਮ ਕੀਤਾ ਹੈ।

PunjabKesari

ਇਹ ਫਿਲਮ 'ਹੈਪੀ ਭਾਗ ਜਾਏਗੀ' ਦਾ ਸੀਕਵਲ ਹੈ।

PunjabKesari

ਸੋਨਾਕਸ਼ੀ ਸਿਨਹਾ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਉਸ ਨੂੰ ਬਹੁਤ ਹੀ ਚੰਗੀ ਲੱਗੀ ਸੀ ਅਤੇ ਉਸ ਨੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਆਨੰਦ ਐੱਲ. ਰਾਏ. ਨਾਲ ਕੰਮ ਕਰਨਾ ਸੀ, ਜਿਸ ਕਰਨ ਉਸ ਨੇ 'ਹੈਪੀ ਭਾਗ ਜਾਏਗੀ' ਦੇ ਸੀਕਵਲ ਵਿਚ ਕੰਮ ਕਰਨ ਲਈ ਹਾਂ ਕਹੀ।

PunjabKesari

ਸੋਨਾਕਸ਼ੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਸ ਗੱਲ 'ਤੇ ਹੈਪੀ ਰਹਿੰਦੀ ਹੈ ਤਾਂ ਉਸ ਨੇ ਕਿਹਾ ਕਿ ਉਸ ਨੂੰ ਹਮੇਸ਼ਾ ਉਸ ਦਾ ਕੰਮ ਹੀ ਹੈਪੀ ਰੱਖਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News