ਸੋਨਮ ਕਪੂਰ ਨੇ ਕਰਵਾਇਆ ਹੌਟ ਫੋਟੋਸ਼ੂਟ, ਤਸਵੀਰਾਂ ਆਈਆਂ ਸਾਹਮਣੇ

7/21/2018 10:31:30 AM

ਮੁੰਬਈ (ਬਿਊਰੋ)— ਹਾਲ ਹੀ ਵਿਚ ਸੋਨਮ ਕਪੂਰ ਆਹੂਜਾ ਨੇ ਖੁਸ਼ ਵੈਡਿੰਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਉਨ੍ਹਾਂ ਨੇ ਇਸ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸੋਨਮ ਕਾਫ਼ੀ ਬੋਲਡ ਅੰਦਾਜ਼ ਵਿਚ ਦਿਖਾਈ ਦੇ ਰਹੀ ਹੈ।


ਸੋਨਮ ਨੇ ਇਸ ਫੋਟੋਸ਼ੂਟ ਲਈ ਕਦੇ ਸਾੜ੍ਹੀ ਤਾਂ ਕਦੇ ਲਾਂਗ ਡਰੈੱਸ ਡਿਜ਼ਾਈਨਰ ਪਹਿਨ ਕੇ ਫੋਟੋਸ਼ੂਟ ਕਰਵਾਇਆ। ਸੋਨਮ ਬੇਹੱਦ ਹੌਟ ਅੰਦਾਜ਼ ਵਿਚ ਨਜ਼ਰ ਆਈ। ਤਸਵੀਰ ਵਿਚ ਸੋਨਮ ਨੇ ਪੌੜੀ ਦੇ ਸਹਾਰੇ ਫੋਟੋਸ਼ੂਟ ਵੀ ਕਰਵਾਇਆ।

ਸੋਨਮ ਦਾ ਜਨਮ ਸਾਲ 1985 ਨੂੰ ਮਹਾਰਾਸ਼ਟਰ ਦੇ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੂੰ ਨੈਸ਼ਨਲ ਫਿਲਮ ਐਵਾਰਡ ਅਤੇ ਅੰਤਰਰਾਸ਼ਟਰੀ ਇੰਡੀਅਨ ਫਿਲਮ ਦਾ ਐਵਾਰਡ ਵੀ ਮਿਲ ਚੁੱਕਿਆ ਹੈ।

ਇਸ ਫੋਟੋਸ਼ੂਟ ਦੌਰਾਨ ਸੋਨਮ ਬਰਾਈਡਲ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੋਨਮ ਦਾ ਵਿਆਹ ਦਿੱਲੀ ਦੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਹੋਇਆ ਹੈ।




ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News