ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ''ਤੇ ਧੀ ਸੋਨੂੰ ਕੱਕੜ ਨੇ ਸ਼ੇਅਰ ਕੀਤੀ ਇਹ ਖਾਸ ਤਸਵੀਰ

5/18/2020 11:58:29 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਗਾਇਕਾ ਸੋਨੂੰ ਕੱਕੜ ਨੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਵਧਾਈਆਂ ਦਿੰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਗਾਇਕਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਹੈਪੀ ਮੈਰਿਜ ਐਨੀਵਰਸਰੀ ਮੰਮੀ ਪਾਪਾ ਅਤੇ ਤੁਸੀਂ ਦੁਨੀਆ ਦਾ ਸਭ ਪਿਆਰਾ ਕਪਲ ਹੋ। ਮੈਨੂੰ ਖੁਸ਼ੀ ਹੈ ਕਿ ਮੈਂ ਤੁਹਾਡੀ ਬੇਟੀ ਹਾਂ।'' ਇਸ ਪੋਸਟ 'ਤੇ ਪ੍ਰਸ਼ੰਸਕ ਕੁਮੈਂਟਸ ਕਰਕੇ ਕੱਕੜ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

 
 
 
 
 
 
 
 
 
 
 
 
 
 

Happy Anniversary Mom Dad♥️ The most beautiful couple😍 Blessed to be your daughter 🙏🏻 . . . . . #parents #anniversary #couplegoals #kakkars

A post shared by Sonu Kakkar (@sonukakkarofficial) on May 16, 2020 at 11:35pm PDT

ਦੱਸ ਦਈਏ ਕਿ ਸੋਨੂੰ ਕੱਕੜ ਬਾਲੀਵੁੱਡ ਦੀ ਕਈ ਨਾਮੀ ਫਿਲਮਾਂ ਜਿਵੇਂ 'ਦਮ', 'ਬੂਮ', 'ਜਿਸਮ-2', 'ਕੁਵਿਨ', 'ਸਬ ਕੁਸ਼ਲ ਮੰਗਲ' ਵਰਗੀ ਕਈ ਹਿੰਦੀ ਫਿਲਮਾਂ 'ਚ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਟੋਨੀ ਕੱਕੜ ਦੀ ਵੱਡੀ ਭੈਣ ਹੈ। ਸੋਨੂੰ ਕੱਕੜ ਅਕਸਰ ਆਪਣੇ ਭੈਣ-ਭਰਾ ਨਾਲ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਜੇ ਗੱਲ ਕਰੀਏ ਨੇਹਾ ਕੱਕੜ ਕਈ ਨਾਮੀ ਪੰਜਾਬੀ ਗਾਇਕਾਂ ਨਾਲ ਡਿਊਟ ਗੀਤ ਗਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫਿਲਮਾਂ 'ਚ ਵੀ ਆਪਣੀ ਮਿੱਠੜੀ ਆਵਾਜ਼ 'ਚ ਜਲਵਾ ਬਿਖੇਰ ਚੁੱਕੀ ਹੈ।

 
 
 
 
 
 
 
 
 
 
 
 
 
 

Mother is another name of god for me 🙏🏻 Love you the mostest most Mammaa..♥️ P.S Meri Jaan basti hai iss tottey mein🙈 . . . . . #mothersday #kimikakkar #favpic #sonukakkar #kakkars

A post shared by Sonu Kakkar (@sonukakkarofficial) on May 9, 2020 at 10:06pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News