ਜਦੋਂ ਇਸ ਟੀ.ਵੀ. ਅਦਾਕਾਰਾ ਨੇ ਤੋੜੀ ਦੋ ਪੱਕੇ ਦੋਸਤਾ ਦੀ ਦੋਸਤੀ

8/20/2016 1:10:56 PM

ਮੁੰਬਈ— ਟੀ.ਵੀ ਸੀਰੀਅਲ ''ਕੁਮਕੁਮ ਭਾਗਿਯ'' ''ਚ ''ਪ੍ਰੱਗਿਆ'' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਸ੍ਰਿਤੀ ਝਾਹ ਅੱਜਕੱਲ ਆਪਣੇ ਸਾਬਕਾ ਪ੍ਰੇਮੀ ਦੇ ਬੈਸਟ ਫ੍ਰੈਂਡ ਨੂੰ ਡੇਟ ਕਰ ਰਹੀ ਹੈ। ਜਿਵੇਂ ਸੀਰੀਅਲਾਂ ''ਚ ਅਚਾਨਕ ਟਵਿੱਸਟ ਆ ਜਾਂਦੇ, ਉਸੇ ਤਰ੍ਹਾਂ ਇਨ੍ਹਾਂ ਟੀ.ਵੀ. ਸਿਤਾਰਿਆਂ ਦੇ ਅਸਲ ਜੀਵਨ ''ਚ ਵੀ ਅਜਿਹੇ ਮੋੜ ਆਉਂਦੇ ਹੀ ਰਹਿੰਦੇ ਹਨ।
ਇਕ ਰਿਪੋਰਟ ਮੁਤਾਬਕ ਸ੍ਰਿਤੀ ਝਾਹ ਅਤੇ ਅਦਾਕਾਰ ਕੁਣਾਲ ਕਰਨ ਕਪੂਰ ਨਾਲ ਪ੍ਰੇਮ ਸੰਬੰਧਾਂ ''ਚ ਹੈ। ਸ੍ਰਿਤੀ ਦਾ ਸਾਬਕਾ ਪ੍ਰੇਮੀ ਹਰਸ਼ਦ ਚੋਪੜਾ ਕੁਣਾਲ ਦੇ ਬੈਸਟ ਫ੍ਰੈਂਡ ਹੁੰਦੇ ਸਨ। ਇਕ ਸੀਰੀਅਲ ਦੇ ਸੈੱਟ ''ਤੇ ਸ੍ਰਿਤੀ ਦੀ ਮੁਲਾਕਾਤ ਹਰਸ਼ਦ ਨਾਲ ਹੋਈ ਅਤੇ ਇਹ ਪਹਿਲੀ ਮੁਲਾਕਾਤ ਪਿਆਰ ''ਚ ਬਦਲ ਗਈ। ਇਸ ਸਾਲ ਤੱਕ ਪ੍ਰੇਮ ਸੰਬੰਧਾਂ ''ਚ ਰਹਿਣ ਤੋਂ ਬਾਅਦ ਜਿਵੇਂ ਹੀ ਹਰਸ਼ਦ ਨੂੰ ਪਤਾ ਚੱਲਿਆ ਕਿ ਸ੍ਰਿਤੀ ਉਨ੍ਹਾਂ ਦੇ ਦੋਸਤ ਕੁਣਾਲ ਨੂੰ ਪਸੰਦ ਕਰਦੀ ਹੈ ਤਾਂ ਉਨ੍ਹਾਂ ਨੇ ਸ੍ਰਿਤੀ ਨਾਲ ਬ੍ਰੇਕਅੱਪ ਕਰ ਲਿਆ। ਸ੍ਰਿਤੀ ਤੋਂ ਬਾਅਦ ਹਰਸ਼ਦ ਨੇ ਕੁਣਾਲ ਨਾਲ ਵੀ ਦੂਰੀਆਂ ਬਣਾ ਲਈਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News