Star Screen Awards 2019 : ਰਣਬੀਰ ਸਿੰਘ ਬੈਸਟ ਐਕਟਰ, ਆਲੀਆ ਬਣੀ ਬੈਸਟ ਐਕਟ੍ਰੈੱਸ

12/9/2019 3:25:56 PM

ਨਵੀਂ ਦਿੱਲੀ(ਬਿਊਰੋ): ਐਤਵਾਰ ਨੂੰ ਮੁੰਬਈ 'ਚ ਸਟਾਰ ਸਕ੍ਰੀਨ ਐਵਾਰਡ 2019 ਕਰਵਾਏ ਗਏ, ਜਿੱਥੇ ਬਾਲੀਵੁੱਡ ਦੀਆਂ ਕਈ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਸਾਲ 2019 ਦੀਆਂ ਫਿਲਮਾਂ ਲਈ ਦਿੱਤੇ ਗਏ ਐਵਾਰਜ਼ 'ਚ ਰਣਵੀਰ ਸਿੰਘ ਤੇ ਆਲੀਆ ਭੱਟ ਸਟਾਰਰ ਫਿਲਮ ‘ਗਲੀ ਬੁਆਏ’ ਨੇ ਆਪਣਾ ਜਲਵਾਬ ਦਿਖਾਇਆ। ਇਸੇ ਫਿਲਮ ਤੋਂ ਸਰਬੋਤਮ ਅਦਾਕਾਰ ਤੇ ਅਦਾਕਾਰਾ ਦੀ ਚੋਣ ਕੀਤੀ ਗਈ ਹੈ। ਰਣਵੀਰ ਸਿੰਘ ਨੂੰ ਇਕ ਨਹੀਂ ਬਲਕਿ ਦੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਪਾਦੂਕੋਣ ਨਾਲ ਐਵਾਰਡ ਸੈਰੇਮਨੀ 'ਚ ਪਹੁੰਚੇ ਸਨ। ਉੱਥੇ ਹੀ ਆਯੁਸ਼ਮਾਨ ਖੁਰਾਨਾ ਤੇ ਉਨ੍ਹਾਂ ਦੀ ਫਿਲਮ ‘ਆਰਟੀਕਲ 15’ ਨੇ ਵੀ ਕਈ ਐਵਾਰਡ ਜਿੱਤੇ ਹਨ। ਆਲੀਆ ਭੱਟ ਨੂੰ ਬੈਸਟ ਐਕਟ੍ਰੈੱਸ ਦਾ ਐਵਾਰਡ ਮਿਲਿਆ, ਜਦਕਿ ਰਣਵੀਰ ਸਿੰਘ ਬੈਸਟ ਐਕਟਰ ਚੁਣੇ ਗਏ। ਦੋਵਾਂ ਦੀ ਫਿਲਮ ‘ਗਲੀ ਬੁਆਏ’ ਨੂੰ ਭਾਰਤ ਵੱਲੋਂ ਆਸਕਰ 'ਚ ਵੀ ਭੇਜਿਆ ਗਿਆ ਸੀ। ਅਜਿਹੇ ਵਿਚ ਕਿਸ ਸਟਾਰ ਨੂੰ ਕਿਹੜਾ ਐਵਾਰਡ ਮਿਲਿਆ, ਆਏ ਦੇਖਦੇ ਹਾਂ...

 
 
 
 
 
 
 
 
 
 
 
 
 
 

Gosh! 😍 Double Whammy! 🏆🏆 ‘Best Actor in a Leading Role’ for #GullyBoy & ‘Entertainer of the Year’ at the #StarScreenAwards

A post shared by Ranveer Singh (@ranveersingh) on Dec 8, 2019 at 3:31pm PST



ਬੈਸਟ ਐਕਟ੍ਰੈੱਸ- ਆਲੀਆ ਭੱਟ (ਗਲੀ ਬੁਆਏ)
ਬੈਸਟ ਡਾਇਰੈਕਟਰ- (ਕ੍ਰਿਟਿਕਸ ਚੁਆਇਸ)- ਅਨੁਭਵ ਸਿਨ੍ਹਾ (ਆਰਟੀਕਲ 15)
ਬੈਸਟ ਡਾਇਰੈਕਟਰ- ਜ਼ੋਇਆ ਅਖਤਰ (ਗਲੀ ਬੁਆਏ)
ਬੈਸਟ ਸਪੋਰਟਿੰਗ ਐਕਟਰ- ਗੁਲਸ਼ਨ ਦੇਵਈਆ (ਮਰਦ ਕੋ ਦਰਦ ਨਹੀਂ ਹੋਤਾ)
ਬੈਸਟ ਸਪੋਰਟਿੰਗ ਐਕਟ੍ਰੈੱਸ- ਕਾਮਿਨੀ ਕੌਸ਼ਲ (ਕਬੀਰ ਸਿੰਘ)
ਬੈਸਟ ਐਕਟਰ (ਕ੍ਰਿਟਿਕ ਚੁਆਇਸ)- ਆਯੁਸ਼ਮਾਨ ਖੁਰਾਨਾ
ਬੈਸਟ ਐਕਟਰ (ਕ੍ਰਿਟਿਕ ਚੁਆਇਸ)- ਭੂਮੀ ਪੇਡਨੇਕਰ ਤੇ ਤਾਪਸੀ ਪੰਨੂ
ਬੈਸਟ ਕੌਮਿਕ ਰੋਲ (ਫੀਮੇਲ)- ਯਾਮੀ ਗੌਤਮ (ਬਾਲਾ)
ਬੈਸਟ ਪਲੇਅਬੈਕ ਸਿੰਗਰ (ਮੇਲ)- ਸਚੇਤ ਟੰਡਨ (ਬੇਖਿਆਲੀ)
ਬੈਸਟ ਮਿਊਜ਼ਿਕ- ਕਬੀਰ ਸਿੰਘ ਤੇ ਗਲੀ ਬੁਆਏ
ਬੈਸਟ ਲਿਰਿਕਸ- ਅਪਨਾ ਟਾਈਮ ਆਏਗਾ (ਗਲੀ ਬੁਆਏ)

 
 
 
 
 
 
 
 
 
 
 
 
 
 

Safeena ❤️ Thank you for giving me this character @zoieakhtar I love you Zoe! Alsoooo @reemakagti1 😘😘😘 My tutu!! I love you @ranveersingh And to the full full team for making this an unforgettable experience! @arjunbhasin @puneetbsaini @priyanka.s.borkar @ritesh_sid @tigerbabyfilms @faroutakhtar @excelmovies @siddhantchaturvedi @itsvijayvarma @ankurtewari Thank you thank you #starscreenawards2019 ⭐️

A post shared by Alia ☀️ (@aliaabhatt) on Dec 8, 2019 at 11:59am PST


ਬੈਸਟ ਡਾਇਲਾਗ- (ਗਲੀ ਬੁਆਏ)
ਬੈਸਟ ਸਟੋਰੀ- (ਆਰਟੀਕਲ 15)
ਬੈਸਟ ਐਕਸ਼ਨ- (ਵਾਰ)
ਬੈਸਟ ਐਡੀਟਿੰਗ- (ਵਾਰ)
ਲਾਈਫ ਟਾਈਮ ਅਚੀਵਮੈਂਟ ਐਵਾਰਡ- ਪ੍ਰੇਮ ਚੋਪੜਾ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News