ਪਾਣੀ ''ਚ ਡੁੱਬਣ ਨਾਲ ਮਸ਼ਹੂਰ ਅਦਾਕਾਰਾ ਸਟੇਫਨੀ ਦੀ ਮੌਤ, ਪੂਲ ''ਚ ਮਿਲੀ ਲਾਸ਼

4/27/2019 10:17:11 AM

ਲਾਂਸ ਏਜਲਸ (ਬਿਊਰੋ) — ਮਸ਼ਹੂਰ ਅਦਾਕਾਰਾ ਤੇ ਮਾਡਲ ਸਟ੍ਰੇਨੀ ਸ਼ੇਰਕ ਦਾ ਦਿਹਾਂਤ ਹੋ ਗਿਆ ਹੈ। ਉਹ 43 ਸਾਲ ਦੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਡੁੱਬਣ ਨਾਲ ਹੋਈ ਹੈ। ਵੈੱਬਸਾਈਟ 'ਵੇਰਾਇਟੀ ਡਾਟ ਕਾਮ' ਮੁਤਾਬਕ, ਅਭਿਨੇਤਾ ਡੇਮੀਅਨ ਵਿਚਿਰ ਦੀ ਪਤਨੀ ਸਟੇਫਨੀ ਦੀ ਮੌਤ 20 ਅਪ੍ਰੈਲ ਨੂੰ ਹੋਈ। ਲਾਂਸ ਏਜਲਸ ਮੈਡੀਕਲ ਇਕਜੈਮਿਨਰ ਕੌਰਨਰ ਨੇ ਮੌਤ ਦੇ ਕਾਰਨ ਦੀ ਪੁਸ਼ਟੀ ਕੀਤੀ ਹੈ।

 
 
 
 
 
 
 
 
 
 
 
 
 
 

Dear friends, On behalf of the Sherk and the Bichir Nájera families, it is with inconceivable pain that I announce that on April 20, 2019, our dearest Stefanie Sherk, my beloved and loving wife, passed away peacefully. It has been the saddest and toughest time of our lives and we don’t know how much time it will take for us to overcome this pain. Stefanie’s beautiful, angelical and talented presence will be immensely missed. We will hold Stefanie in our hearts forever. We thank everybody beforehand for their prayers and we respectfully ask for your understanding so we may grieve in peace and privacy in these incredibly difficult times. It is our sincerest hope that our beautiful Stefanie, my angel and love of my life, will rest in eternal peace. Queridos amigos, A nombre de la familia Sherk y la familia Bichir Nájera, con un dolor indescriptible, les informo que nuestra hermosa Stefanie Sherk, mi amada esposa, falleció en completa paz, el pasado 20 de Abril del año en curso. Han sido los días más tristes y dolorosos de nuestras vidas y no sabemos cuánto tiempo nos llevará sobreponernos a este dolor. La hermosa, angelical y talentosa presencia de mi Stefanie será echada de menos profundamente y permanecerá en nuestros corazones para siempre. Agrademos a todos de antemano sus oraciones y de manera respetuosa pedimos su comprensión para que podamos vivir este luto en paz y privacidad en estos momentos tan difíciles para todos nosotros. Es nuestra más sincera esperanza que nuestra amada Stefanie, mi ángel y amor de mi vida, descanse eternamente en paz.

A post shared by DEMIAN BICHIR (@demianbichiroficial) on Apr 23, 2019 at 10:06pm PDT


ਸਟੇਫਨੀ ਟੀ. ਵੀ. ਸ਼ੋਅ 'ਸੀ. ਐੱਸ. ਆਈ : ਸਾਈਬਰ' 'ਚ ਨਜ਼ਰ ਆ ਚੁੱਕੀ ਸੀ। ਉਹ ਪਤੀ ਨਾਲ ਸ਼ੋਅ 'ਦਿ ਬ੍ਰਿਜ' 'ਚ ਵੀ ਨਜ਼ਰ ਆ ਚੁੱਕੀ ਹੈ। ਡੇਮੀਅਨ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਟੇਫਨੀ ਦੀ ਮੌਤ ਦੀ ਖਬਰ ਦਿੱਤੀ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਦੁਖੀ ਤੇ ਔਖੇ ਸਮੇਂ 'ਚ ਹਾਂ। ਮੈਂ ਨਹੀਂ ਜਾਣਦਾ ਕਿ ਇਸ ਤੋਂ ਦੁੱਖ 'ਚ ਨਿਕਲਣ ਲਈ ਮੈਨੂੰ ਕਿੰਨਾ ਸਮਾਂ ਲੱਗੇਗਾ। ਡੇਮੀਅਨ ਨੇ ਕਿਹਾ ਕਿ ਸਟੇਫਨੀ ਦੀ ਮੈਨੂੰ ਬਹੁਤ ਯਾਦ ਆਵੇਗੀ ਤੇ ਉਹ ਹਮੇਸ਼ਾ ਹੀ ਮੇਰੇ ਦਿਲ 'ਚ ਰਹੇਗੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News