ਮੁੰਬਈ ਦੇ ਰਈਸ ਇਲਾਕੇ ਵਿਚ ਬਣਿਆ ਹੈ ਕੰਗਨਾ ਰਣੌਤ ਦਾ ਦਫਤਰ, ਦੇਖੋ ਸ਼ਾਨਦਾਰ ਤਸਵੀਰਾਂ

5/27/2020 11:51:26 AM

ਮੁੰਬਈ(ਬਿਊਰੋ)- ਇਸ ਤਾਲਾਬੰਦੀ ਵਿਚ ਜਿੱਥੇ ਲੱਗਭਗ ਸਾਰੇ ਦਫਤਰ ਬੰਦ ਹਨ, ਉਥੇ ਹੀ ਇਸ ਵਿਚਕਾਰ ਕੰਗਨਾ ਦੇ ਖੂਬਸੂਰਤ ਦਫਤਰ ਦੀਆਂ ਇਨਸਾਇਡ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੇ ਦਫਤਰ ਦੀਆਂ ਇਨ੍ਹਾਂ ਸ਼ਾਨਦਾਰ ਤਸਵੀਰਾਂ ਨੂੰ ਦੇਖ ਤੁਸੀਂ ਵੀ ਬਿਨਾਂ ਤਾਰੀਫ ਕੀਤੇ ਨਹੀਂ ਰਹਿ ਸਕੋਗੇ। ਕੰਗਨਾ ਦਾ ਇਹ ਦਫਤਰ ਮੁੰਬਈ ਦੇ ਬਾਂਦਰਾ ਸਥਿਤ ਪਾਲੀ ਹਿੱਲ ਵਿਚ ਹੈ।  ਕੰਗਨਾ ਦੀ ਟੀਮ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari
ਤਸਵੀਰਾਂ ਸ਼ੇਅਰ ਕਰਦੇ ਹੋਏ ਟੀਮ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਕੰਗਨਾ ਰਣੌਤ ਦੇ ਪ੍ਰੋਡਕਸ਼ਨ ਹਾਊਸ ‘ਮਣਿਕਰਣਿਕਾ’ ਫਿਲਮਸ ਦਾ ਵਰਕ ਸਪੇਸ ਹੋਵੇਗਾ। ਇਨ੍ਹਾਂ ਤਸਵੀਰਾਂ ਵਿਚ ਦਫਤਰ ਦੇ ਹਰ ਇਕ ਹਿੱਸੇ ਦੀ ਝਲਕ ਦਿਖਾਈ ਗਈ ਹੈ। ਇਸ ਜਗ੍ਹਾ ਨੂੰ ਕੰਗਨਾ ਨੇ ਕੁੱਝ ਸਾਲ ਪਹਿਲਾਂ ਖਰੀਦਿਆ ਸੀ। ਕੰਗਨਾ ਦੇ ਇਸ ਤਿੰਨ ਮੰਜ਼ਲਾਂ ਦਫਤਰ ਵਿਚ ਕਾਫ਼ੀ ਹਰਾ-ਭਰਾ ਅਤੇ ਰੋਸ਼ਨ ਮਾਹੌਲ ਹੈ।

PunjabKesari
ਦੱਸ ਦੇਈਏ ਕਿ ਕੰਗਨਾ ਇਸ ਸਮੇਂ ਆਪਣੇ ਹੋਮਟਾਊਨ ਮਨਾਲੀ ਵਿਚ ਪਰਿਵਾਰ ਨਾਲ ਹੈ। ਉਹ ਸੋਸ਼ਲ ਮੀਡੀਆ ’ਤੇ ਆਪਣੇ ਘਰ ਤੋਂ ਵਰਕਆਊਟ ਵੀਡੀਓਜ਼ ਅਤੇ ਲੋਕਾਂ ਨੂੰ ਮੈਸੇਜ ਦਿੰਦੀ ਰਹਿੰਦੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News