ਸ਼ਰਧਾ ਨੇ ਰਾਜਕੁਮਾਰ ਨਾਲ ਮੀਡੀਆ ਸਾਹਮਣੇ ਖੂਬਸੂਰਤ ਅੰਦਾਜ਼ ''ਚ ਕੀਤਾ ''ਸਤ੍ਰੀ'' ਦਾ ਪ੍ਰਮੋਸ਼ਨ

8/18/2018 10:43:27 AM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਸਤ੍ਰੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

PunjabKesari

ਹਾਲ ਹੀ 'ਚ ਇਨ੍ਹਾਂ ਦੋਹਾਂ ਸਟਾਰਜ਼ ਨੇ ਮੁੰਬਈ ਦੇ ਜੁਹੂ 'ਚ ਆਪਣੀ ਫਿਲਮ ਨੂੰ ਲੈ ਕੇ ਮੀਡੀਆ ਨਾਲ ਮੁਲਾਕਾਤ ਕੀਤੀ।

PunjabKesari

ਮੀਡੀਆ ਸਾਹਮਣੇ ਦੋਹਾਂ ਨੇ ਆਪਣੀ ਖੂਬਸੂਰਤ ਕੈਮਿਸਟਰੀ ਦਿਖਾਈ।

PunjabKesari

ਇਸ ਦੌਰਾਨ ਦੋਵੇਂ ਕਾਫੀ ਸਟਾਈਲਿਸ਼ ਲੱਗ ਰਹੇ ਸਨ।

PunjabKesari

ਦੱਸ ਦੇਈਏ ਕਿ ਇਸ ਫਿਲਮ ਦਾ ਟਰੇਲਰ ਪਹਿਲਾਂ ਹੀ ਰਿਲੀਜ਼ ਕੀਤਾ ਜਾ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।

PunjabKesari

ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਫਿਲਮ 'ਸਤ੍ਰੀ' ਨੂੰ ਅਮਰ ਕੌਸ਼ਿਕ ਨੇ ਨਿਰਦੇਸ਼ਨ ਕੀਤਾ ਹੈ, ਜੋ 31 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News