ਸ਼ਾਹਰੁਖ ਦੀ ਧੀ ਸੁਹਾਨਾ ਇਸ ਫਿਲਮ ਰਾਹੀਂ ਕਰ ਰਹੀ ਹੈ ਡੈਬਿਊ, ਪੋਸਟਰ ਆਇਆ ਸਾਹਮਣੇ

8/8/2019 9:01:04 AM

ਲੰਡਨ (ਬਿਊਰੋ) — ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ (19) ਦੇ ਬਾਲੀਵੁੱਡ ਡੈਬਿਉ ਦੇ ਚਰਚੇ ਕਾਫੀ ਲੰਬੇ ਸਮੇਂ ਤੋਂ ਹਨ। ਕਿਹਾ ਤਾਂ ਇਹ ਵੀ ਜਾਣ ਲੱਗਾ ਹੈ ਕਿ ਸੁਹਾਨਾ ਆਪਣੇ ਡੈਬਿਊ ਲਈ ਜੀਅ-ਤੋੜ ਮਿਹਨਤ ਕਰ ਰਹੀ ਹੈ ਅਤੇ ਇਸ ਲਈ ਉਸ ਨੂੰ ਗਰੂਮ ਵੀ ਕੀਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਜਦ ਸੁਹਾਨਾ ਬਾਲੀਵੁੱਡ ਦੀ ਦੁਨੀਆ 'ਚ ਕਦਮ ਰੱਖਣ ਲਈ ਤਿਆਰ ਹੈ।

 

 
 
 
 
 
 
 
 
 
 
 
 
 
 

Wrapped up the first day of shoot for my new short film. Thank you to everyone who helped, it was a blessing❤️

A post shared by Theo Gimeno (@theodoregimeno) on Dec 9, 2018 at 9:22am PST


ਦਰਸਅਲ ਸੁਹਾਨਾ ਖਾਨ 'ਦਿ ਗ੍ਰੇਟ ਪਾਰਟ ਆਫ ਬਲਿਊ' ਨਾਂ ਦੀ ਇਕ ਸ਼ਾਰਟ ਫਿਲਮ 'ਚ ਨਜ਼ਰ ਆਉਣ ਵਾਲੀ ਹੈ, ਜਿਸ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ 'ਚ ਸੁਹਾਨਾ ਆਪਣੇ ਇੰਮਪ੍ਰੈਸਿਵ ਅੰਦਾਜ਼ 'ਚ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

#thegreypartofblue art by @olsdavis

A post shared by Theo Gimeno (@theodoregimeno) on Aug 2, 2019 at 7:22am PDT

ਸੁਹਾਨਾ ਦੇ ਪੋਸਟਰ ਤੋਂ ਇਲਾਵਾ ਫਿਲਮ ਦਾ ਇਕ ਹੋਰ ਪੋਸਟਰ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਉਸ ਦੇ ਕੋ-ਸਟਾਰ ਕੌਣ ਹੋਣਗੇ ਦੱਸਿਆ ਹੈ। ਫਿਲਮ 'ਚ Robin Gonnella ਉਸ ਦੇ ਕੋ-ਸਟਾਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News