''ਬੀਰ ਖਾਲਸਾ ਗਰੁੱਪ'' ਲਈ ਸੁਖਸ਼ਿੰਦਰ ਸ਼ਿੰਦਾ ਨੇ ਆਖੀ ਇਹ ਗੱਲ, ਵੀਡੀਓ ਵਾਇਰਲ

8/12/2019 11:28:00 AM

ਜਲੰਧਰ (ਬਿਊਰੋ) - ਬੀਰ ਖਾਲਸਾ ਗਰੁੱਪ ਨੇ ਗਤਕੇ 'ਚ ਆਪਣੇ ਜੌਹਰ ਦਿਖਾ ਕੇ ਅਮਰੀਕੀ ਟੀ. ਵੀ. ਦੁਨੀਆ 'ਚ ਤਹਿਲਕਾ ਮਚਾ ਦਿੱਤਾ ਹੈ। ਹੁਣ ਇਹ ਗਰੁੱਪ ਆਪਣੇ ਟੈਲੇਂਟ ਦੇ ਜ਼ਰੀਏ ਸ਼ੋਅ 'ਤੇ ਤੀਜੇ ਰਾਊਂਡ 'ਚ ਪਹੁੰਚ ਚੁੱਕਿਆ ਹੈ। ਹਾਲ ਹੀ 'ਚ ਇਸੇ ਸ਼ੋਅ ਨੂੰ ਲੈ ਕੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੁਖਸ਼ਿੰਦਰ ਛਿੰਦਾ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਸ ਗਰੁੱਪ ਦੇ ਹੱਕ 'ਚ ਵੋਟ ਕਰਨ ਦੀ ਅਪੀਲ ਕਰ ਰਹੇ ਹਨ। 

 
 
 
 
 
 
 
 
 
 
 
 
 
 

Hanji Dosto Bade Maan wali gal Share Kar Reha aap Sab De Naal ji Bir Khalsa Group Waleya ney America De wich Ja key Punjabiyan Da Naam Roshan Kitta jo America Da Channel Show #AmericaGotTalent Tey 3rd Round wich Pahunch Gaye .. usa 🇺🇸De Sarre fans nu Request hai key voting kar key hor Support karo #RabbRakha 🙏 #AmericaGotTalent #BestofLuck #BirkhalsaGroup waheguru mehar rakhe 👍

A post shared by Sukshinder Shinda (@sukshindershinda) on Aug 11, 2019 at 3:43am PDT


ਦੱਸ ਦਈਏ ਕਿ ਸੁਖਸ਼ਿੰਦਰ ਛਿੰਦਾ ਦਾ ਕਹਿਣਾ ਹੈ ਕਿ ''ਬਹੁਤ ਮਾਣ ਵਾਲੀ ਗੱਲ ਸ਼ੇਅਰ ਕਰ ਰਿਹਾ ਹਾਂ ਅਤੇ ਤੁਹਾਡੇ ਸਾਰਿਆਂ ਨਾਲ ਬੀਰ ਖਾਲਸਾ ਗਰੁੱਪ ਵਾਲਿਆਂ ਨੇ ਅਮਰੀਕਾ 'ਚ ਜਾ ਕੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ, ਜੋ ਕਿ ਅਮਰੀਕਾ ਦੇ ਇਕ ਚੈਨਲ ਦਾ ਸ਼ੋਅ ਹੈ। ਅਮਰੀਕਾ ਗੌਟ ਟੈਲੇਂਟ”ਦੇ ਤੀਜੇ ਰਾਊਂਡ 'ਚ ਪਹੁੰਚ ਗਏ ਹਨ। ਉਸ ਦੇ ਸਾਰੇ ਫੈਨਜ਼ ਨੂੰ ਰਿਕਵੈਸਟ ਹੈ ਕਿ ਵੋਟਿੰਗ ਕਰਕੇ ਹੋਰ ਸਮਰਥਨ ਕਰੋ।'' ਹਾਲਾਂਕਿ ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਤੀਜੇ ਰਾਊਂਡ 'ਚੋਂ ਬੀਰ ਖਾਲਸਾ ਗਰੁੱਪ ਜਿੱਤਣ 'ਚ ਕਾਮਯਾਬ ਹੁੰਦਾ ਹੈ ਜਾਂ ਨਹੀਂ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News