ਸੁਮਿਤ ਵਿਆਸ ਨੇ ਏਕਤਾ ਨਾਲ ਲਏ 7 ਫੇਰੇ, ਵਿਆਹ ਦੀਆਂ ਤਸਵੀਰਾਂ ਵਾਇਰਲ

9/16/2018 1:19:16 PM

ਮੁੰਬਈ(ਬਿਊਰੋ)— 'ਵੀਰੇ ਦੀ ਵੈਡਿੰਗ' 'ਚ ਕਰੀਨਾ ਕਪੂਰ ਖਾਨ ਦੇ ਪ੍ਰੇਮੀ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਤੇ ਡਿਜ਼ੀਟਲ ਸ਼ੋਅ ਦੇ ਸੁਮਿਤ ਵਿਆਸ, ਟੀ. ਵੀ. ਅਦਾਕਾਰਾ ਏਕਤਾ ਕੌਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਜੰਮੂ 'ਚ ਹੋਈਆਂ ਕਿਉਂਕਿ ਏਕਤਾ ਦਾ ਘਰ ਇਥੇ ਹੀ ਹੈ।

PunjabKesari

ਸੁਮਿਤ ਤੇ ਏਕਤਾ ਨੇ ਪਰਿਵਾਰ ਤੇ ਕੁਝ ਕਰੀਬੀ ਦੋਸਤਾਂ ਨੂੰ ਬੁਲਾਇਆ ਸੀ, ਇਨ੍ਹਾਂ ਦੀ ਮੌਜੂਦਗੀ 'ਚ ਹੀ ਦੋਵਾਂ ਨੇ 7 ਫੇਰੇ ਲਏ ਸਨ।

PunjabKesari

ਸੁਮਿਤ ਨੇ ਕਰੀਮ ਕਲਰ ਦੀ ਸ਼ੇਰਵਾਨੀ ਪਾਈ ਸੀ, ਜਿਸ 'ਚ ਬੇਹੱਦ ਸ਼ਾਨਦਾਰ ਲੱਗ ਰਹੇ ਸਨ। ਇਸ ਦੌਰਾਨ ਸੁਮਿਤ ਨੇ ਆਪਣੇ ਦੋਸਤਾਂ ਨਾਲ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ।

PunjabKesari

ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 

PunjabKesari
ਦੱਸ ਦੇਈਏ ਕਿ ਸੁਮਿਤ ਨੇ ਪਹਿਲਾਂ ਵਿਆਹ ਸ਼ਿਵਾਨੀ ਟੰਕਸਲੇ ਨਾਲ ਕਰਵਾਇਆ ਸੀ। ਹਾਲਾਂਕਿ ਸਾਲ 2017 'ਚ ਇਸ ਕਪੱਲ ਦਾ ਤਲਾਕ ਹੋ ਗਿਆ ਸੀ।

PunjabKesari

ਇਸ ਤੋਂ ਬਾਅਦ ਸੁਮਿਤ ਦੇ ਜੀਵਨ 'ਚ ਏਕਤਾ ਆਈ। ਸੁਮਿਤ ਤੇ ਏਕਤਾ ਦੇ ਵਿਆਹ ਦਾ ਕਾਰਡ ਵੀ ਅਨੋਖਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

PunjabKesari

ਸੰਗੀਤ ਸੈਰੇਮਨੀ ਦੌਰਾਨ ਹੀ ਸੁਮਿਤ ਤੇ ਏਕਤਾ ਨੇ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News