‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’ ’ਚ ਕੰਮ ਕਰੇਗੀ ਸਨੀ ਲਿਓਨ

11/24/2019 11:06:17 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਬੋਲਡ ਗਰਲ ਸਨੀ ਲਿਓਨ ‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’ ’ਚ ਕੰਮ ਕਰਨ ਜਾ ਰਹੀ ਹੈ। ਸਨੀ ਲਿਓਨ ਨੇ ਸਾਲ 2014 ’ਚ ਪ੍ਰਦਰਿਸ਼ਤ ਫਿਲਮ ‘ਰਾਗਿਨੀ ਐੱਮ.ਐੱਮ.ਐੱਸ.-2’ ’ਚ ਕੰਮ ਕੀਤਾ ਸੀ। ਇਸ ਫਿਲਮ ’ਚ ਸਨੀ ਲਿਓਨ ’ਤੇ ਫਿਲਮਾਇਆ ਗਿਆ ਗਾਣਾ ‘ਬੇਬੀ ਡਾਲ’ ਕਾਫੀ ਮਸ਼ਹੂਰ ਹੋਇਆ ਸੀ। ਸਨੀ ‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’ ’ਚ ਸਪੈਸ਼ਲ ਅਪੀਅਰੈਂਸ ਭਾਵ ਕਿ ਫਿਲਮ ’ਚ ਸਪੈਸ਼ਲ ਡਾਂਸ ਨੰਬਰ ‘ਹੈਲੋ ਜੀ’ ਕਰਦੀ ਨਜ਼ਰ ਆਵੇਗੀ, ਜਿਸ ਨੂੰ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਨੀ ਲਿਓਨ ਨੇ ਆਪਣੇ ਇੰਸਟਾ ’ਤੇ ਦਿੱਤੀ।

PunjabKesari
ਸਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ‘ ਸਨੀ ਦੇ ਬਿਨਾਂ ‘ਰਾਗਿਨੀ ਐੱਮ.ਐੱਮ.ਐੱਸ. ਰਿਟਰਨ’? ਹੋ ਨਹੀਂ ਸਕਦੀ!!! ਮੈਂ ਸੈਕਸੀ ਰੋਮਾਂਚ ਨੂੰ ਦੋਗੁਣਾ ਕਰਨ ਲਈ ਆ ਰਹੀ ਹਾਂ। ਹੈਲੋ.ਜੀ... ਆਲਟ ਅਤੇ ਜੀ ’ਤੇ ਮੈਂ ਆ ਰਹੀ ਹਾਂ ਥੋੜੀ ਚਮਕ, ਧਮਕ ਅਤੇ ਢੇਰ ਸਾਰੇ ਨਮਕ ਦੇ ਨਾਲ!’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News