ਬਰਥਡੇ ’ਤੇ ਸੁਸ਼ਮਿਤਾ ਨੂੰ ਪ੍ਰੇਮੀ ਤੋਂ ਮਿਲਿਆ ਖਾਸ ਸਰਪ੍ਰਾਈਜ਼, ਦੇਖੋ ਵੀਡੀਓ

11/20/2019 1:40:44 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਬੀਤੇ ਦਿਨ 19 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ ਹੈ । ਇਸ ਮੌਕੇ ’ਤੇ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਪਰ ਸੁਸ਼ਮਿਤਾ ਸੇਨ ਉਸ ਸਮੇਂ ਕਾਫੀ ਹੈਰਾਨ ਹੋਈ ਜਦੋਂ ਉਨ੍ਹਾਂ ਦੇ ਬੁਆਏਫਰੈਂਡ ਰੋਹਮਾਨ ਤੇ ਧੀਆਂ ਨੇ ਉਨ੍ਹਾਂ ਦੇ ਘਰ ਦੀ ਛੱਤ ਤੇ ਇਕ ਸਰਪ੍ਰਾਈਜ਼ ਪਾਰਟੀ ਪਲਾਨ ਕੀਤੀ ।
PunjabKesari
ਸੁਸ਼ਮਿਤਾ ਸੇਨ ਦੀਆਂ ਧੀਆਂ ਤੇ ਬੁਆਏਫਰੈਂਡ ਨੇ ਛੱਤ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਸੀ, ਇਸ ਸਭ ਨੂੰ ਦੇਖ ਕੇ ਸੁਸ਼ਮਿਤਾ ਸੇਨ ਕਾਫੀ ਭਾਵੁਕ ਹੋ ਗਈ । ਇਸ ਪਾਰਟੀ ਦੀਆਂ ਵੀਡੀਓ ਤੇ ਤਸਵੀਰਾਂ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਵੀਡੀਓਜ਼ ਵਿਚ ਸੁਸ਼ਮਿਤਾ ਸੇਨ ਕਾਫੀ ਭਾਵੁਕ ਨਜ਼ਰ ਆਈ।

 
 
 
 
 
 
 
 
 
 
 
 
 
 

What a magical #birthday EVERYTHING I COULD’VE WISHED FOR & MORE❤️❤️❤️😁💃🏻🌈 Thank you jaan @rohmanshawl for this ALL HEART Birthday Surprise!!! I love you😍💋Everyone acted sooooo well...I really had no idea!!!😅👏 And there it was...a magical terrace with lights, balloons, tent, yummy cake & heartfelt notes suspended all over...How simply loved you make me feel Alisah, Renée, @rohmanshawl @pritam_shikhare @nupur_shikhare & Rajesh!!!🤗❤️😊Even my other baby, My puddle called #darling came to surprise me!!!😀😇🤗 #sharing #cherished #happiness #love #family #friends #celebrations #44yrs #birthdaygirl 😄💃🏻❤️🎵 I love you guys!! #duggadugga 💃🏻💃🏻💃🏻

A post shared by Sushmita Sen (@sushmitasen47) on Nov 19, 2019 at 12:57pm PST


ਇਨ੍ਹਾਂ ਵੀਡੀਓਜ਼ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਸੁਸ਼ਮਿਤਾ ਨੇ ਲਿਖਿਆ,‘‘ਬਿਲਕੁੱਲ ਜਾਦੂ ਵਰਗਾ ਜਨਮਦਿਨ ਸੀ, ਮੈਂ ਜੋ ਕੁਝ ਮੰਗਿਆ, ਮੈਨੂੰ ਸਭ ਕੁਝ ਮਿਲਿਆ, ਧੰਨਵਾਦ ਜਾਨ ਰੋਹਮਾਨ ਇਸ ਜਨਮਦਿਨ ਤੇ ਦਿੱਤੇ ਸਰਪ੍ਰਾਈਜ਼ ਲਈ, ਹਰ ਕਿਸੇ ਨੇ ਵਧੀਆ ਐਕਟਿੰਗ ਕੀਤੀ, ਕਿਸੇ ਨੇ ਵੀ ਮੈਨੂੰ ਅਹਿਸਾਸ ਨਹੀਂ ਹੋਣ ਦਿੱਤਾ ਇਸ ਪਾਰਟੀ ਦਾ’’।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News