'ਰੌਡੀਜ਼' ਦੀ ਸਾਬਕਾ ਮੁਕਾਬਲੇਬਾਜ਼ ਨੇ ਬਿਕਨੀ 'ਚ ਦਿਖਾਈਆਂ ਬੋਲਡ ਅਦਾਵਾਂ

2/28/2018 4:53:36 PM

ਮੁੰਬਈ (ਬਿਊਰੋ)— ਐੱਮ. ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਰੌਡੀਜ਼' ਨੇ ਇੰਡਸਟਰੀ ਨੂੰ ਕਈ ਨਵੇਂ ਚਿਹਰੇ ਦਿੱਤੇ ਹਨ, ਜਿਹੜੇ ਅੱਜ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ 'ਚ ਸ਼ਾਮਲ ਹਨ। ਜੀ ਹਾਂ, ਅਸੀਂ ਗੱਲ ਕਰੇ ਰਹੇ ਹਾਂ ਰਿਐਲਿਟੀ ਸ਼ੋਅ 'ਰੌਡੀਜ਼' ਦੀ ਸਾਬਕਾ ਮੁਕਾਬਲੇਬਾਜ਼ ਸੁਜ਼ਾਨਾ ਮੁਖਰਜੀ ਦੀ।
PunjabKesari

ਸ਼ੁਜ਼ਾਨਾ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
PunjabKesari

ਹਾਲ ਹੀ 'ਚ ਸੁਜ਼ਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਲੱਗ ਰਹੀ ਹੈ।
PunjabKesari

ਇਹ ਤਸਵੀਰਾਂ ਉਸ ਨੇ ਕਲਰਫੁੱਲ ਬਿਕਨੀ 'ਚ ਕਲਿੱਕ ਕਰਵਾਈਆਂ ਹਨ।
PunjabKesari
ਦੱਸਣਯੋਗ ਹੈ ਕਿ ਸੁਜ਼ਾਨਾ ਰੌਡੀਜ਼ ਦੇ ਛੇਵੇਂ ਸੀਜ਼ਨ 'ਚ ਨਜ਼ਰ ਆਈ ਸੀ।
PunjabKesari

ਸੁਜ਼ਾਨਾ ਕਾਫੀ ਖੂਬਸੂਰਤ ਹੈ ਤੇ ਅਕਸਰ ਹੀ ਉਹ ਇੰਸਟਾ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
PunjabKesari

ਉਸ ਦੀ ਖੂਬਸੂਰਤੀ ਅਜਿਹੀ ਹੈ ਕਿ ਉਹ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News