''ਆਪ'' ਦਾ ਪ੍ਰਚਾਰ ਕਰਨੀਆਂ ਸਵਰਾ ਭਾਸਕਰ ਤੇ ਗੁਲ ਪਨਾਗ

5/8/2019 9:00:53 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਗੁਲ ਪਨਾਗ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੀਆਂ। ਸਵਰਾ ਬਾਈਕ ਰੈਲੀ ਰਾਹੀਂ ਪੂਰਬੀ ਦਿੱਲੀ ਤੋਂ 'ਆਪ' ਉਮੀਦਵਾਰ ਆਤਿਸ਼ੀ ਦੇ ਪੱਖ 'ਚ ਪ੍ਰਚਾਰ ਕਰੇਗੀ।

 

 
 
 
 
 
 
 
 
 
 
 
 
 
 

Amraram ji is one of the most inspiring candidates in this #loksabhaelections2019 A peasant leader & Vice President of the All India Kisan Sabha he has spent his life struggling and fighting to ensure that Farmer’s issues and causes are taken up by govt. In 2017, he led a successful agitation to ensure that loans of poor farmers upto Rs. 50,000 were waived off. Amraram ji has consistently raised the issue of irrigation, power supply, minimum support prices and loan waiver. His is a voice we NEED in Parliament.. He is standing on a CPI(M) ticket from Sikar, Rajasthan. Ardently hope he wins! #politics #amraram #rajasthan #kisaan pic credits: @sikarsandesh

A post shared by Swara Bhasker (@reallyswara) on May 5, 2019 at 1:39am PDT

ਉਧਰ, ਗੁਲ ਦੱਖਣੀ ਦਿੱਲੀ ਤੋਂ 'ਆਪ' ਉਮੀਦਵਾਰ ਰਾਘਵ ਚੱਢਾ ਲਈ ਪ੍ਰਚਾਰ ਕਰੇਗੀ। ਐਕਟਰ ਤੋਂ ਨੇਤਾ ਬਣੇ ਪ੍ਰਕਾਸ਼ ਰਾਜ ਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੇ ਪਿਛਲੇ ਦੋ ਦਿਨਾਂ ਦੌਰਾਨ 'ਆਪ' ਲਈ ਪ੍ਰਚਾਰ ਅਭਿਆਨ 'ਚ ਹਿੱਸਾ ਲਿਆ ਸੀ। ਉਧਰ, ਸਵਾਰ ਭਾਸਕਰ ਵੀ ਆਪਣੇ ਰਾਜਨੀਤਕ ਵਿਚਾਰਾਂ ਨੂੰ ਖੁੱਲ੍ਹੇਆਮ ਸਮਰਥਨ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਬੇਬਾਕ ਬਿਆਨਾਂ ਕਰਕੇ ਵੀ ਸੁਰਖੀਆਂ 'ਚ ਰਹਿੰਦੀ ਹੈ।

 
 
 
 
 
 
 
 
 
 
 
 
 
 

If you're near a TV tonight, try and catch this. @bbcnews #worklifeindia

A post shared by Gul Panag (@gulpanag) on Apr 26, 2019 at 12:51am PDT


ਦੱਸ ਦਈਏ ਕਿ ਹਾਲ ਹੀ 'ਚ ਸਵਰਾ ਨੇ ਕਨ੍ਹਈਆ 'ਤੇ ਅਨੁਪਮ ਖੇਰ ਵੱਲੋਂ ਕੀਤੇ ਕੁਮੈਂਟ ਦਾ ਜਵਾਬ ਸੋਸ਼ਲ ਮੀਡੀਆ 'ਤੇ ਦਿੱਤਾ ਸੀ। ਸਵਰਾ ਅਕਸਰ ਬੀਜੇਪੀ ਨੂੰ ਕਰੜੇ ਹੱਥੀਂ ਲੈਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News