ਮੁਗਲਾਂ ਬਾਰੇ ਟਵੀਟ ਕਰ ਬੁਰੀ ਫਸੀ ਸਵਰਾ, ਹੋਈ ਟਰੋਲ

7/14/2019 4:46:52 PM

ਮੁੰਬਈ(ਬਿਊਰੋ)- ਅਭਿਨੇਤਰੀ ਸਵਰਾ ਭਾਸਕਰ ਆਏ ਦਿਨ ਆਪਣੇ ਕਿਸੇ ਨਾਲ ਕਿਸੇ ਟਵੀਟ ਰਾਹੀਂ ਵਿਵਾਦਾਂ 'ਚ ਬਣੀ ਰਹਿੰਦੀ ਹੈ। ਕਦੇ ਮੋਦੀ ਸਰਕਾਰ ਦੇ ਖਿਲਾਫ ਬੋਲ ਕੇ ਉਹ ਸੁਰਖੀਆਂ 'ਚ ਆ ਜਾਂਦੀ ਹੈ ਤੇ ਕਦੇ ਉਨ੍ਹਾਂ ਨੂੰ ਦੇਸ਼ ਦੇ ਮੁੱਦਿਆਂ 'ਤੇ ਦੇਰ ਨਾਲ ਬੋਲਣ 'ਤੇ ਟਰੋਲ ਕੀਤਾ ਜਾਂਦਾ ਹੈ। ਹੁਣ ਸਵਰਾ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ।
PunjabKesari
ਇਸ ਵਾਰ ਸਵਰਾ ਨੇ ਮੁਗਲਾਂ ਨੂੰ ਲੈ ਕੇ ਟਿੱਪਣੀ ਕੀਤੀ ਹੈ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਲੰਬੇ ਹੱਥੀਂ ਲਿਆ ਹੈ। ਸਵਰਾ ਭਾਸਕਰ ਨੇ ਸ਼ਨੀਵਾਰ ਨੂੰ ਇਕ ਟਵੀਟ 'ਚ ਲਿਖਿਆ ਸੀ ਕਿ ਮੁਗਲਾਂ ਨੇ ਭਾਰਤ ਨੂੰ ਖੁਸ਼ਹਾਲ ਬਣਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬਹੁਤ ਨਿੰਦਾ ਹੋਣ ਲੱਗੀ।
PunjabKesari
ਸਵਰਾ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈ ਲਿਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News