...ਤਾਂ ਇਸ ਵਜ੍ਹਾ ਕਰਕੇ ਤਾਪਸੀ ਨਹੀਂ ਕਰੇਗੀ ਜੈਕਲੀਨ ਨਾਲ ਕੰਮ
1/31/2018 9:00:40 AM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਕਿਹਾ ਕਿ ਉਹ ਮੁੜ ਜੈਕਲੀਨ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਹੈ। ਤਾਪਸੀ ਤੋਂ ਇਕ ਸ਼ੋਅ ਦੌਰਾਨ ਜਦੋਂ ਪੁੱਛਿਆ ਗਿਆ ਕਿ ਉਹ ਕਿਹੜੀ ਅਭਿਨੇਤਰੀ ਹੈ, ਜਿਸ ਨਾਲ ਉਹ ਆਉਣ ਵਾਲੇ ਸਮੇਂ ਵਿਚ ਕੰਮ ਨਹੀਂ ਕਰਨਾ ਚਾਹੇਗੀ ਤਾਂ ਉਸ ਨੇ ਜੈਕਲੀਨ ਦਾ ਨਾਂ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਜੈਕਲੀਨ ਦੇ ਨਾਲ ਹੀ ਉਸ ਨੇ 'ਜੁੜਵਾ-2' ਵਿਚ ਕੰਮ ਕੀਤਾ ਸੀ। ਤਾਪਸੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਜੈਕਲੀਨ ਦੀ ਚੰਗੀ ਫਿਜਿਕ ਅਤੇ ਉਸ ਨੂੰ ਇਸ ਚੀਜ਼ ਨੂੰ ਲੈ ਕੇ ਜੈਕਲੀਨ ਤੋਂ ਜਲਨ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਜੈਕਲੀਨ ਨਾਲ ਕੰਮ ਕਰਨਾ ਪਸੰਦ ਨਹੀਂ ਕਰੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ