3 ਸਾਲ ਦੇ ਹੋਏ ਨੰਨ੍ਹੇ ਤੈਮੂਰ, ਦੇਖੋ ਬਰਥਡੇ ਸੈਲੀਬ੍ਰੇਸ਼ਨ ਦੀਆ ਤਸਵੀਰਾਂ

12/20/2019 10:30:08 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸੈਫ ਅਲੀ ਖਾਨ ਤੇ ਅਭਿਨੇਤਰੀ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਅੱਜ ਤਿੰਨ ਸਾਲ ਦੇ ਹੋ ਗਏ ਹਨ।  ਤੈਮੂਰ ਅਲੀ ਖਾਨ ਦਾ ਜਨਮਦਿਨ ਬੀਤੀ ਰਾਤ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ।
PunjabKesari
ਉਨ੍ਹਾਂ ਦੇ ਜਨਮਦਿਨ ਦੇ ਇਸ ਖਾਸ ਮੌਕੇ ’ਤੇ ਪਾਪਾ ਸੈਫ ਅਲੀ ਖਾਨ ਤੇ ਮਾਂ ਕਰੀਨਾ ਕਪੂਰ, ਮਾਸੀ ਕਰਿਸ਼ਮਾ ਕਪੂਰ, ਸੋਹਾ ਅਲੀ ਖਾਨ ਅਤੇ ਰੀਮਾ ਜੈਨ ਵੀ ਮੌਜੂਦ ਸਨ। ਤੈਮੂਰ ਦੇ ਜਨਮਦਿਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਖੂਬ ਸੁਰਖੀਆਂ ਬਟੋਰ ਰਹੀਆਂ ਹਨ।
PunjabKesari
ਇਸ ਦੇ ਨਾਲ ਹੀ ਤੈਮੂਰ ਦੀ ਜਨਮਦਿਨ ਪਾਰਟੀ ਮੌਕੇ ਕਰਨ ਜੌਹਰ ਦੇ ਬੇਟੇ ਜੱਸ ਜੌਹਰ ਤੇ ਰਿਤੇਸ਼ ਦੇਸ਼ਮੁਖ ਤੇ ਜਿਨੇਲੀਆ ਡਿਸੂਜਾ ਦੇ ਬੱਚੇ ਰਿਆਨ ਅਤੇ ਰਾਹਿਲ ਤੇ ਕਈ ਹੋਰ ਨੰਨ੍ਹੇ ਸਟਾਰ ਕਿਡਸ ਵੀ ਸ਼ਾਮਿਲ ਹੋਏ ਸਨ।
PunjabKesari
ਆਪਣੇ ਬਰਥਡੇ ’ਤੇ ਤੈਮੂਰ ਨੇ ਕ੍ਰਿਸਮਸ ਥੀਂਸ ਕੇਕ ਕੱਟ ਕੀਤਾ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡਿਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।ਦੱਸ ਦੇਈਏ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ ਸਾਲ 2012 ਵਿਚ ਵਿਆਹ ਕਰਵਾਇਆ ਸੀ।
PunjabKesari
ਉਥੇ ਹੀ ਤੈਮੂਰ ਅਲੀ ਖਾਨ ਦਾ ਜਨਮ 20 ਦਸੰਬਰ 2016 ਨੂੰ ਹੋਇਆ। ਵਰਕਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਦੀ ‘ਗੁੱਡ ਨਿਊਜ਼’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਉਨ੍ਹਾਂ ਨਾਲ ਅਕਸ਼ੈ ਕੁਮਾਰ, ਕਿਆਰਾ ਅਡਵਾਣੀ ਅਤੇ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣਗੇ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 

 
 
 
 
 
 
 
 
 
 
 
 
 
 

Saifeena sends this cake and food boxes for media ❤️✨ . . . سيفينا يرسلون الطعام للصحافه وكيكه تيمور في بوكسات لانهم احتفلو معاهم بعيد ميلاد تيمور ومن الصباح يصورو !❤️،✨

A post shared by Kareena Kapoor Khan Fc (@misskareenakapoor) on Dec 19, 2019 at 5:59am PST

 
 
 
 
 
 
 
 
 
 
 
 
 
 

Happy Birthday Taimur Ali khan ❤️✨ . . . شفتو هالنتفه الحلو صار له ٣ سنوات مين يصدق ✨❤️

A post shared by Kareena Kapoor Khan Fc (@misskareenakapoor) on Dec 19, 2019 at 7:31am PST

 
 
 
 
 
 
 
 
 
 
 
 
 
 

#taimuralikhan at his birthday party #viralbhayani @viralbhayani

A post shared by Viral Bhayani (@viralbhayani) on Dec 20, 2019 at 3:11am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News