ਟੀ. ਵੀ. ਤੇ ਬਾਲੀਵੁੱਡ ਦੇ ਕਲਾਕਾਰਾਂ ਨੇ ਜ਼ੀ5 ਦੀ ਸੀਰੀਜ਼ 'ਦਿ ਕੈਸੀਨੋ' ਪ੍ਰਤੀ ਦਿਖਾਇਆ ਆਪਣਾ ਪਿਆਰ!

6/13/2020 3:30:25 PM

ਮੁੰਬਈ (ਬਿਊਰੋ)— ਜ਼ੀ5 ਦੀ ਚਿਰਾ ਤੋਂ ਉਡੀਕੀ ਜਾ ਰਹੀ ਥ੍ਰਿਲਰ ਸੀਰੀਜ਼ 'ਦਿ ਕੈਸੀਨੋ' ਰਿਲੀਜ਼ ਹੋ ਗਈ ਹੈ ਤੇ ਇਸ ਨੂੰ ਚਾਰੋਂ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਸੀਰੀਜ਼ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਨਾਲ ਆਕਰਸ਼ਿਤ ਕਰ ਲਿਆ ਹੈ ਤੇ ਸਾਰਿਆਂ ਨੇ ਇਕ ਰੋਮਾਂਚਕ ਸੀਰੀਜ਼ ਨਾਲ ਆਪਣੇ ਵੀਕੈਂਡ ਦੀ ਸ਼ੁਰੂਆਤ ਕਰ ਲਈ ਹੈ।

ਦਰਸ਼ਕਾਂ ਤੋਂ ਇਲਾਵਾ ਟੀ. ਵੀ. ਤੇ ਬਾਲੀਵੁੱਡ ਕਲਾਕਾਰਾਂ ਨੂੰ ਵੀ ਇਹ ਸੀਰੀਜ਼ ਖੂਬ ਪਸੰਦ ਆ ਰਹੀ ਹੈ, ਜੋ ਬੀਤੇ ਦਿਨੀਂ ਇਸ ਸ਼ੋਅ ਦੇ ਬਾਰੇ ਟਵੀਟ ਕਰਦੇ ਨਜ਼ਰ ਆਏ ਸਨ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ 'ਦਿ ਕੈਸੀਨੋ' ਲਈ ਕੀਤੇ ਗਏ ਕਲਾਕਾਰਾਂ ਦੇ ਇਹ ਟਵੀਟਸ—

ਸੁਨੀਲ ਸ਼ੈੱਟੀ

ਰਾਜ ਕੁੰਦਰਾ

ਵਿਕਾਸ ਗੁਪਤਾ

ਮਨੀਸ਼ ਪੌਲ

ਰਾਮ ਰਘੂ

ਕੀਕੂ ਸ਼ਾਰਦਾ

ਗੀਤਾ ਕਪੂਰ

ਸੀਰੀਜ਼ ਨੂੰ ਮਿਲ ਰਿਹਾ ਇੰਨਾ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਨਾ ਸਿਰਫ ਦਰਸ਼ਕ, ਸਗੋਂ ਫਿਲਮ ਇੰਡਸਟਰੀ ਦੇ ਲੋਕ ਵੀ ਸ਼ੋਅ ਨੂੰ ਬੇਸ਼ੁਮਾਰ ਪਿਆਰ ਦੇ ਰਹੇ ਹਨ। ਹੁਣ ਰਿਲੀਜ਼ ਦੇ ਨਾਲ ਇਹ ਸਸਪੈਂਸ ਵੀ ਖਤਮ ਹੋ ਗਿਆ ਹੈ ਕਿ ਆਖਿਰ ਸਿੰਘਾਸਨ 'ਤੇ ਕਿਸ ਦਾ ਨਾਂ ਲਿਖਿਆ ਹੈ ਤੇ ਕੌਣ 'ਦਿ ਕੈਸੀਨੋ' ਦੀ ਬਾਜ਼ੀ ਜਿੱਤਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News