ਸੋਗ 'ਚ ਪੰਜਾਬੀ ਕਲਾਕਾਰ, ਰਿਸ਼ੀ ਕਪੂਰ ਨੂੰ ਇੰਝ ਦੇ ਰਹੇ ਹਨ ਸ਼ਰਧਾਂਜਲੀ
4/30/2020 12:05:51 PM

ਜਲੰਧਰ (ਵੈੱਬ ਡੈਸਕ) - ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।'' ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਦੇ ਸਿਤਾਰੇ ਅਤੇ ਪੰਜਾਬੀ ਕਲਾਕਾਰ ਸੋਗ ਵਿਚ ਡੁੱਬੇ ਹਨ। ਰਣਜੀਤ ਬਾਵਾ, ਹਿਮਾਂਸ਼ੀ ਖੁਰਾਣਾ, ਮਿਸ ਪੂਜਾ, ਕਰਮਜੀਤ ਅਨਮੋਲ, ਹਰਜੀਤ ਹਰਮਨ,ਯੋ ਯੋ ਹਨੀ ਸਿੰਘ ਅਤੇ ਨੀਰੂ ਬਾਜਵਾ ਵਰਗੇ ਕਈ ਸਿਤਾਰਿਆਂ ਨੇ ਟਵੀਟਸ ਰਾਹੀਂ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।
ਪਾਲੀਵੁੱਡ ਅਦਾਕਾਰ ਅਤੇ ਗਾਇਕ ਰਣਜੀਤ ਬਾਵਾ ਨੇ ਰਿਸ਼ੀ ਕਪੂਰ ਦੀ ਤਸਵੀਰ ਪੋਸਟ ਕਰਦਿਆਂ ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੋਸਟ ਨਾਲ ਲਿਖਿਆ, ''ਅਲਵਿਦਾ ਸਰ ਬਹੁਤ ਹੀ ਬੁਰਾ ਟਾਈਮ ਜਾ ਰਿਹਾ ਹੈ, ਦੁਨੀਆ 'ਤੇ। ਉੱਥੇ ਹੀ ਤੁਹਾਡੀ ਖ਼ਬਰ ਵੀ ਸੁਣਨ ਨੂੰ ਮਿਲੀ। ਰਿਪ ਲੇਜੇਂਡ।''
This year has taken away a lot from us 😭 RIP #rishikapoor sir 💔
A post shared by Himanshi Khurana 👑 (@iamhimanshikhurana) on Apr 29, 2020 at 9:22pm PDT
ਹਿਮਾਂਸ਼ੀ ਖੁਰਾਣਾ ਨੇ ਲਿਖਿਆ, ''ਇਹ ਸਾਲ ਸਾਡੇ ਤੋਂ ਬਹੁਤ ਕੁਝ ਖੋਹ ਰਿਹਾ ਹੈ।''
This year has taken away a lot from us 😭 RIP #rishikapoor sir 💔
A post shared by Himanshi Khurana 👑 (@iamhimanshikhurana) on Apr 29, 2020 at 9:22pm PDT
ਮਿਸ ਪੂਜਾ
ਕਰਮਜੀਤ ਅਨਮੋਲ
ਹਰਜੀਤ ਹਰਮਨ
Another #Legend passed away... #RIP #RishiKapoor Sir...
A post shared by Harjit Harman (@harjitharman) on Apr 29, 2020 at 9:47pm PDT
ਯੋ ਯੋ ਹਨੀ ਸਿੰਘ
This is really sad , Rishi ji is no more!
— Yo Yo Honey Singh (@asliyoyo) April 30, 2020
RIP🙏🙏 #RishiKapoor pic.twitter.com/apS1fv1rbh
ਨੀਰੂ ਬਾਜਵਾ
RIP Sir 🙏🏼 #legend #endofanera
A post shared by Neeru Bajwa (@neerubajwa) on Apr 29, 2020 at 9:42pm PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ