ਫੈਸ਼ਨ ਸ਼ੋਅ ''ਚ ਚਿਤਰਾਂਗਦਾ ਦੀਆਂ ਕਾਤਿਲ ਅਦਾਵਾਂ ਬਣੀਆਂ ਚਰਚਾ ਦਾ ਵਿਸ਼ਾ

3/24/2019 11:24:51 AM

ਜਲੰਧਰ(ਬਿਊਰੋ)— ਬੀਤੀ ਸ਼ੁੱਕਰਵਾਰ ਮੁੰਬਈ 'ਚ 'ਟਾਈਮਸ ਫੈਸ਼ਨ ਸ਼ੋਅ' ਦਾ ਆਯੋਜਨ ਕੀਤਾ ਗਿਆ। ਇਸ ਫੈਸ਼ਨ ਸ਼ੋਅ 'ਚ ਕਈ ਸਟਾਰਸ ਨੇ ਸ਼ਿਰਕਤ ਕੀਤੀ ਪਰ ਜਦੋਂ ਰੈਂਪ 'ਤੇ ਅਦਾਕਾਰਾ ਚਿਤਰਾਂਗਦਾ ਸਿੰਘ ਨੇ ਰੈਂਪ ਵਾਕ ਕੀਤਾ ਤਾਂ ਸਭ ਦੀਆਂ ਨਜ਼ਰਾਂ ਚਿਤਰਾਂਗਦਾ 'ਤੇ ਹੀ ਟਿੱਕ ਗਈਆਂ।

PunjabKesari
ਇਸ ਦੌਰਾਨ ਚਿਤਰਾਂਗਦਾ ਨੇ ਵਾਈਟ ਕਲਰ ਦੀ ਸਾੜ੍ਹੀ ਪਹਿਨੀ ਹੋਈ ਸੀ, ਜਿਸ 'ਚ ਉਹ ਬੇਹੱਤ ਹੌਟ ਲੱਗ ਰਹੀ ਸੀ। ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਉਨ੍ਹਾਂ ਨੇ ਝੁੱਮਕੇ ਪਹਿਨੇ ਹੋਏ ਸਨ।

PunjabKesari
ਇਸ ਦੌਰਾਨ ਚਿਤਰਾਂਗਦਾ ਨੇ ਲਾਈਟ ਮੇਕਅੱਪ ਕੀਤਾ ਹੋਇਆ ਸੀ।ਵਰਕਫਰੰਟ ਦੀ ਗੱਲ ਕਰੀਏ ਤਾਂ ਚਿਤਰਾਂਗਦਾ ਨੂੰ ਆਖਿਰੀ ਵਾਰ ਫਿਲਮ 'ਬਾਜ਼ਾਰ' 'ਚ ਦੇਖਿਆ ਗਿਆ ਸੀ।

PunjabKesari
ਫਿਲਮ 'ਚ ਉਨ੍ਹਾਂ ਤੋਂ ਇਲਾਵਾ ਸੈਫ ਅਲੀ ਖਾਨ, ਰਾਧਿਕਾ ਆਪਟੇ, ਰੋਹਨ ਵਿਨੋਦ ਮਹਿਰਾ ਮੁੱਖ ਭੂਮਿਕਾਵਾਂ 'ਚ ਸਨ। ਫਿਲਮ ਨੇ ਬਾਕਸ ਆਫਿਸ 'ਤੇ ਠੀਕ-ਠਾਕ ਕਮਾਈ ਕੀਤੀ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News