'ਟੋਟਲ ਧਮਾਲ' ਦਾ ਟਰੇਲਰ ਲਾਂਚ, ਕ੍ਰਿਸਟਲ ਵੀ ਐਕਟਿੰਗ ਨਾਲ ਕਰੇਗੀ ਲੋਟ-ਪੋਟ

1/22/2019 5:03:59 PM

ਮੁੰਬਈ (ਬਿਊਰੋ) — ਮੁੰਬਈ 'ਚ ਇੰਦਰ ਕੁਮਾਰ ਦੇ ਨਿਰਦੇਸ਼ਨ ਵਾਲੀ ਫਿਲਮ 'ਟੋਟਲ ਧਮਾਲ' ਦਾ ਸੋਮਵਾਰ ਟਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ਫਿਲਮ ਦੀ ਸਟਾਰ ਕਾਸਟ ਅਜੇ ਦੇਵਗਨ, ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਅਰਸ਼ਦ ਵਾਰਸੀ, ਜਾਵੇਦ ਜਾਫਰੀ, ਜੌਨੀ ਲਿਵਰ, ਫਿਲਮ ਨਿਰਦੇਸ਼ਕ ਇੰਦਰ ਕੁਮਾਰ ਮੌਜੂਦ ਰਹੇ ਸਨ।

PunjabKesari

ਫਿਲਮ 'ਚ ਰਿਤੇਸ਼ ਦੇਸ਼ਮੁੱਖ, ਜਾਵੇਦ ਜਾਫਰੀ ਤੇ ਮਹੇਸ਼ ਮਾਂਜਰੇਕਰ ਦੀਆਂ ਵੀ ਅਹਿਮ ਭੂਮਿਕਾਵਾਂ ਹਨ।

PunjabKesari

ਇਹ ਫਿਲਮ ਸਾਲ 2007 'ਚ ਆਈ ਸੁਪਰਹਿੱਟ ਫਿਲਮ 'ਧਮਾਲ' ਦਾ ਤੀਜਾ ਭਾਗ ਹੈ।

PunjabKesari

ਫਿਲਮ 'ਚ ਅਜੇ ਦੇਵਗਨ ਨੇ ਸੰਜੇ ਦੱਤ ਦੀ ਜਗ੍ਹਾ ਲਈ ਹੈ।

PunjabKesari

ਫਿਲਮ 'ਚ ਮਾਧੁਰੀ ਦੀਕਸ਼ਿਤ ਤੇ ਅਨਿਲ ਕਪੂਰ ਵੀ ਕਾਮੇਡੀ ਕਰਦੇ ਨਜ਼ਰ ਆਉਣਗੇ।

PunjabKesari

ਫਿਲਮ 'ਚ ਹਾਲੀਵੁੱਡ ਦੀਆਂ ਕਈ ਫਿਲਮਾਂ ਜਿਵੇਂ 'ਨਾਈਟ ਐਟ ਦਿ ਮਿਊਜ਼ੀਅਮ', 'ਹੈਂਗਓਵਰ', 'ਜਾਰਜ ਆਫ ਦਿ ਜੰਗਲ' ਆਦਿ ਹਿੱਸਾ ਰਹਿ ਚੁੱਕੀ ਕ੍ਰਿਸਟਲ (ਬਾਂਦਰੀ) ਵੀ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News