ਵਿਆਹ ਦੌਰਾਨ ਬੋਨੀ ਕਪੂਰ ਨੇ ਉਰਵਸ਼ੀ ਨਾਲ ਕੀਤੀ ਅਜਿਹੀ ਹਰਕਤ, ਮਚਿਆ ਹੰਗਾਮਾ

4/2/2019 11:51:19 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਬੋਨੀ ਕਪੂਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਪਾਰਟੀ ਦੌਰਾਨ ਦਾ ਹੈ, ਜਿਸ 'ਚ ਬੋਨੀ ਕਪੂਰ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਮਿਲਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਬੋਨੀ ਕਪੂਰ ਦੀ ਕਾਫੀ ਟਰੋਲ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਬੋਨੀ ਕਪੂਰ ਨੇ ਜਿਸ ਤਰ੍ਹਾਂ ਉਰਵਸ਼ੀ ਨੂੰ ਪਿੱਛੇ ਤੋਂ ਟੱਚ (ਫੜ੍ਹਿਆ ਹੈ) ਕੀਤਾ ਹੈ, ਉਹ ਗਲਤ ਹੈ। ਬੋਨੀ ਕਪੂਰ ਦੇ ਟੱਚ ਕਰਨ ਨੂੰ ਲੈ ਕੇ ਕੁਝ ਖਬਰਾਂ ਵੀ ਪਬਲਿਸ਼ ਹੋਈਆਂ ਹਨ। ਹੁਣ ਅਜਿਹੀ ਹੀ ਇਕ ਖਬਰ 'ਤੇ ਉਰਵਸ਼ੀ ਰੌਤੇਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦਰਅਸਲ ਉਰਵਸ਼ੀ ਰੌਤੇਲਾ ਨੇ ਵੀਡੀਓ 'ਤੇ ਇਕ ਰਿਪੋਰਟ ਦੀ ਕਵਰੇਜ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਰਵਸ਼ੀ ਦਾ ਕਹਿਣਾ ਹੈ, ''ਇਸ ਤਰ੍ਹਾਂ ਦੀਆਂ ਖਬਰਾਂ ਕਰਕੇ ਤੁਸੀਂ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਦੇ ਹੋ। ਦੇਸ਼ ਦੇ ਇਸ ਸੁਪਰੀਮ ਨਿਊਜ਼ਪੇਪਰ 'ਚ ਇਹ ਨਿਊਜ਼ ਹੈ। ਚੰਗਾ ਹੋਵੇਗਾ ਤੁਸੀਂ ਗਰਲ ਪਾਵਰ ਦੀਆਂ ਗੱਲਾਂ ਨਾ ਕਰੋ।''
 

 
 
 
 
 
 
 
 
 
 
 
 
 
 

The #gorgeous and very #beautiful @urvashirautela ❤️♥️😍😘 at #wedding 💃💃 #youngestmostbeautifulgirlintheuniverse Follow 👉🏼 @urvashirautelafan_forever #followmeplease #keepsupportingme #keepsupporting . . #urvashirautela_galaxy #urvashians #urvashiaddicted #urvashi #UrvashiRautela #urvashirautela #urvashirautela4ever #urvashirautelamylifeline #urvashirautelafans #urvashirautelafanclub #urvashirautelaprincess #urvashirautelamylifeline

A post shared by Sameer🤘🤾 (@urvashirautelafan_forever) on Apr 1, 2019 at 11:24am PDT

ਨਿਊਜ਼ਪੇਪਰ ਨੇ ਉਰਵਸ਼ੀ ਰੌਤੇਲਾ ਤੇ ਬੋਨੀ ਕਪੂਰ ਦੀਆਂ ਤਸਵੀਰਾਂ 'ਤੇ 'ਡੋਂਟ ਟੱਚ ਮੀ' ਲਿਖ ਕੇ ਇਕ ਤਸਵੀਰ ਨੂੰ ਚਲਾਇਆ ਸੀ। ਇਸ ਤਸਵੀਰ 'ਤੇ ਉਰਵਸ਼ੀ ਰੌਤੇਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਜਯੰਤੀਲਾਲ ਗਾਡਾ ਦੇ ਬੇਟੇ ਦੇ ਵਿਆਹ ਦੇ ਸਵਾਗਤ ਸਮਾਰੋਹ 'ਚ ਬੋਨੀ ਕਪੂਰ ਤੇ ਉਰਵਸ਼ੀ ਰੌਤੇਲਾ ਐਤਵਾਰ ਰਾਤ ਪਹੁੰਚੇ ਸਨ। ਇਸ ਪਾਰਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੋਮਵਾਰ ਕਾਫੀ ਵਾਇਰਲ ਹੋਈ।

PunjabKesari

ਵੀਡੀਓ 'ਚ ਉਰਵਸ਼ੀ ਨਾਲ ਗੱਲ ਕਰਦੇ ਹੋਏ ਬੋਨੀ ਕਪੂਰ ਨੇ ਉਸ ਨੂੰ ਗਲੇ ਲਾਉਂਦੇ ਨਜ਼ਰ ਆ ਰਹੇ ਪਰ ਇਸ ਦੌਰਾਨ ਬੋਨੀ ਕਪੂਰ ਦਾ ਉਰਵਸ਼ੀ ਰੌਤੇਲਾ ਦੀ ਕਮਰ 'ਤੇ ਹੱਥ ਰੱਖਣਾ ਯੂਜ਼ਰਸ ਨੂੰ ਪਸੰਦ ਨਹੀਂ ਆਇਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਬੋਨੀ ਕਪੂਰ ਨੂੰ ਕਾਫੀ ਖਰੀਆਂ-ਖੋਟੀਆਂ ਸੁਣਾਈਆਂ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News