ਵਰੁਣ ਧਵਨ ਦੇ ਘਰ ਬਾਹਰ ਪ੍ਰਸ਼ੰਸਕ ਦਾ ਹੰਗਾਮਾ, ਪ੍ਰੇਮਿਕਾ ਨਤਾਸ਼ਾ ਨੂੰ ਮਾਰਨ ਦੀ ਧਮਕੀ

4/8/2019 10:58:51 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਵਰੁਣ ਧਵਨ ਆਪਣੇ ਪ੍ਰਸ਼ੰਸਕ ਨਾਲ ਹਮੇਸ਼ਾ ਫ੍ਰੈਂਡਲੀ ਰਹਿੰਦੇ ਹਨ। ਵਰੁਣ ਧਵਨ ਮੌਕਾ ਮਿਲਦੇ ਹੀ ਪ੍ਰਸ਼ੰਸਕ ਨੂੰ ਖਾਸ ਟਾਈਮ ਕੱਢ ਕੇ ਮਿਲਦੇ ਵੀ ਹਨ, ਪਰ ਬੀਤੇ ਦਿਨ ਵਰੁਣ ਧਵਨ ਦੀ ਇਕ ਫੀਮੇਲ ਫੈਨ ਨੇ ਜੰਮ ਕੇ ਹੰਗਾਮਾ ਮਚਾਇਆ, ਇਸਦਾ ਕਾਰਨ ਸੀ ਅਦਾਕਾਰ ਦਾ ਉਨ੍ਹਾਂ ਨਾਲ ਨਹੀਂ ਮਿਲ ਸਕਣਾ।

ਦਰਅਸਲ, ਵਰੁਣ ਧਵਨ ਅੱਜਕਲ ਕਲੰਕ ਫਿਲਮ ਦੇ ਪ੍ਰਮੋਸ਼ਨ 'ਚ ਰੁੱਝਾ ਹੈ। ਇਸ ਵਿਚਾਲੇ ਸ਼ੁੱਕਰਵਾਰ ਨੂੰ ਉਸਨੂੰ ਮਿਲਣ ਇਕ ਫੀਮੇਲ ਫ੍ਰੈਂਡ ਪਹੁੰਚ ਗਈ ਪਰ, ਜਦੋਂ ਵਰੁਣ ਦਾ ਮਿਲਣਾ ਨਹੀਂ ਹੋਇਆ ਤਾਂ ਉਹ ਨਾਰਾਜ਼ ਹੋ ਗਈ। ਗੱਲ ਇੰਨੀ ਵੱਧ ਗਈ ਕਿ ਫੀਮੇਲ ਫ੍ਰੈਂਡ ਨੇ ਵਰੁਣ ਦੀ ਗਰਲਫ੍ਰੈਂਡ ਨਤਾਸ਼ਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News