''ਬਾਲਿਕਾ ਵਧੂ'' ਦੀ ਵਿਭਾ ਨੇ ਦਿਖਾਇਆ ਫੋਟੋਸ਼ੂਟ ਦੌਰਾਨ ਸਟਾਈਲਿਸ਼ ਲੁੱਕ (ਤਸਵੀਰਾਂ)

4/12/2017 2:04:13 PM

ਮੁੰਬਈ—ਟੀ. ਵੀ. ਦਾ ਮਸ਼ਹੂਰ ਸੀਰੀਅਲ ''ਬਾਲਿਕਾ ਵਧੂ'' ਦੀ ਫੇਮ ਅਦਾਕਾਰਾ ਵਿਭਾ ਆਨੰਦ ਨੇ ਹਾਲ ਹੀ ''ਚ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ''ਚ ਉਸ ਦਾ ਇਕ ਦਮ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਸਾਰੀਆਂ ਹੀ ਤਸਵੀਰਾਂ ''ਚ ਵਿਭਾ ਬੇਹੱਦ ਹੌਟ ਅੰਦਾਜ਼ ''ਚ ਦਿਖਾਈ ਦੇ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ ''ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਸ ਨੇ ਆਪਣੇ ਇਸ ਸ਼ੂਟ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਉਂਟ ਇੰਸਟਾਗਰਾਮ ''ਤੇ ਸ਼ੇਅਰ ਕੀਤੀਆਂ ਹਨ।
ਜਿਵੇਂ ਕਿ ਇਸ ਤੋਂ ਪਹਿਲਾ ਵੀ ਉਸ ਨੇ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਪ੍ਰਸੰਸ਼ਕਾਂ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ ਸਨ।
ਦੱਸਣਾ ਚਾਹੁੰਦੇ ਹਾਂ ਕਿ ਸੀਰੀਅਲ ''ਮਹਾਭਾਰਤ'' ''ਚ ''ਸੁਭੱਦਰਾ'' ਦਾ ਕਿਰਦਾਰ ਨਿਭਾਇਆ ਸੀ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News