'ਯੇ ਹੈ ਮੁਹੱਬਤੇਂ' ਦੀ ਅਦਾਕਾਰਾ ਦਾ ਇੰਸਟਾਗ੍ਰਾਮ 'ਤੇ ਦਿਖਿਆ ਹੌਟ ਅੰਦਾਜ਼

1/12/2018 1:18:57 PM

ਮੁੰਬਈ (ਬਿਊਰੋ)— ਤਾਮਿਲ ਫਿਲਮ ਇੰਡਸਟਰੀ ਦੀ ਸਟਨਿੰਗ ਅਦਾਕਾਰਾ ਵਿਦਿਸ਼ਾ ਸ਼੍ਰੀਵਾਸਤਵ ਨੇ ਪਿੱਛਲੇ ਸਾਲ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' ਨਾਲ ਛੋਟੇ ਪਰਦੇ 'ਤੇ ਸ਼ੁਰੂਆਤ ਕੀਤੀ। ਵਿਦਿਸ਼ਾ ਇਸ ਸ਼ੋਅ 'ਚ 'ਰੋਸ਼ਨੀ' ਨਾਂ ਦਾ ਕਿਰਦਾਰ ਨਿਭਾਉਂਦੀ ਸੀ। ਸ਼ੋਅ 'ਚ ਉਨ੍ਹਾਂ ਦਾ ਵਿਆਹ ਜ਼ਬਰਦਸਤੀ ਲੀਡ ਕਿਰਦਾਰ ਨਿਭਾਅ ਰਹੇ ਆਦਿਤਿਆ ਭੱਲਾ ਨਾਲ ਹੋ ਜਾਂਦਾ ਹੈ।

PunjabKesari

ਇਕ ਪਾਸੇ ਸ਼ੋਅ 'ਚ ਵਿਦਿਸ਼ਾ ਭਾਵੇਂ ਸਿੰਪਲ ਲੁੱਕ 'ਚ ਨਜ਼ਰ ਆਉਂਦੀ ਹੈ ਪਰ ਅਸਲ ਜ਼ਿੰਦਗੀ 'ਚ ਉਹ ਬੇਹੱਦ ਹੌਟ ਅਤੇ ਬੋਲਡ ਹੈ। ਜੀ ਹਾਂ, ਹਾਲ ਹੀ 'ਚ ਵਿਦਿਸ਼ਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉੂਂਟ ਇੰਸਟਾਗ੍ਰਾਮ ਦੀਆਂ ਤਸਵੀਰਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦਾ ਅਸਲ ਅੰਦਾਜ਼ ਸ਼ੋਅ ਨਾਲੋਂ ਬਿਲਕੁੱਲ ਵੱਖਰਾ ਹੈ।

PunjabKesari
ਵਿਦਿਸ਼ਾ ਸੋਸ਼ਲ ਮੀਡੀਆ 'ਤੇ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ  ਕਰੀਬ 64.5k ਫਾਲੋਅਰਜ਼  ਹਨ।

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News