ਗਣਿਤ ਮਾਹਿਰ ਸ਼ਕੁੰਤਲਾ ਦਾ ਕਿਰਦਾਰ ਨਿਭਾਏਗੀ ਵਿਦਿਆ ਬਾਲਨ

5/9/2019 3:26:10 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਆਪਣੀ ਆਉਣ ਵਾਲੀ ਫਿਲਮ 'ਚ ਮਹਾ ਗਣਿਤ ਮਾਹਿਰ ਸ਼ਕੁੰਤਲਾ ਦੇਵੀ ਦਾ ਕਿਰਦਾਰ ਨਿਭਾਏਗੀ। ਵਿਦਿਆਿ ਬਾਲਨ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਅਤੇ ਲਿਖਿਆ,''ਵੱਡਾ ਦਿਨ।''
PunjabKesari
ਮੈਥ ਜੀਨੀਅਸ ਸ਼ਕੁੰਤਲਾ ਦੇਵੀ ਦਾ ਕਿਰਦਾਰ ਨਿਭਾਉਣ ਲਈ ਉਤਸ਼ਾਹਿਤ ਹਾਂ। ਮਨੁੱਖੀ ਕੰਪਿਊਟਰ ਦੀ ਸੱਚੀ ਕਹਾਣੀ ਜਾਣ ਕੇ ਹੈਰਾਨ ਹਾਂ, ਇਕ ਛੋਟੇ ਸ਼ਹਿਰ ਦੀ ਲੜਕੀ, ਜਿਸ ਨੇ ਦਨੀਆ 'ਚ ਤਬਾਹੀ ਮਚਾ ਦਿੱਤੀ। ਇਸ ਫਿਲਮ ਦਾ ਨਿਰਦੇਸ਼ਨ ਅਨੁ ਮੇਨਨ ਕਰੇਗੀ। ਫਿਲਮ ਨੂੰ ਪ੍ਰੋਡਿਊਸ ਕਰੇਗਾ ਵਿਕਰਮ ਮਲਹੋਤਰਾ। ਇਹ ਫਿਲਮ 2020 ਦੀਆਂ ਗਰਮੀਆਂ 'ਚ ਰਿਲੀਜ਼ ਹੋਵੇਗੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News