ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ ਜਾਨ ਅਬ੍ਰਾਹਮ ਦਾ ਇਹ ਆਲੀਸ਼ਾਨ ਬੰਗਲਾ, ਦੇਖੋ ਤਸਵੀਰਾਂ

6/21/2019 4:51:22 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਹੈਂਡਸਮ ਬੁਆਏ ਹੀਰੋ ਜਾਨ ਅਬ੍ਰਾਹਮ ਹਮੇਸ਼ਾ ਹੀ ਆਪਣੀ ਝੱਕਾਸ ਬਾਡੀ ਅਤੇ ਬੇਹੱਦ ਹੀ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਲੱਖਾਂ ਲੜਕੀਆਂ ਜਾਨ 'ਤੇ ਫਿਦਾ ਰਹਿੰਦੀਆਂ ਹਨ। ਉਨ੍ਹਾਂ ਦੀ ਡੈਸ਼ਿੰਗ ਬਾਡੀ ਦਾ ਹਰ ਕੋਈ ਦੀਵਾਨਾ ਹੈ।

PunjabKesari

ਇਸ ਦੇ ਨਾਲ ਹੀ ਹਰ ਕੋਈ ਜਾਨ ਦੇ ਆਲੀਸ਼ਾਨ ਬੰਗਲੇ ਨੂੰ ਦੇਖ ਕੇ ਇਕ ਸੁਪਨਾ ਦੇਖਣ ਲੱਗਦਾ ਹੈ ਕਿ ਕਾਸ਼ ਉਸ ਕੋਲ ਵੀ ਇੰਨ੍ਹਾਂ ਖੂਬਸੂਰਤ ਘਰ ਹੋਵੇ। ਜਾਨ ਦਾ 'ਵਿਲਾ ਇਨ ਦਿ ਸਕਾਈ' ਦੀ ਖੂਬਸੂਰਤੀ 'ਤੇ ਤੁਸੀਂ ਵੀ ਫਿਦਾ ਹੋਵੇਗਾ।

PunjabKesari
ਦੱਸ ਦਈਏ ਕਿ ਮੁੰਬਈ ਬਾਂਦਰਾ ਦੇ ਇਲਾਕੇ 'ਚ ਸਮੁੰਦਰ ਕੋਲ ਜਾਨ ਦਾ ਵਿਲਾ, ਜਿਸ ਦਾ ਨਾਂ ਇਨ ਦਿ ਸਕਾਈ ਸਥਿਤ ਹੈ। 500 ਹਜ਼ਾਰ ਸਕਵੇਅਰ ਫੀਟ 'ਚ ਫੈਲਿਆ ਇਹ ਲੈਵਿਸ਼ ਡੁਪਲੇਕਸ ਬੇਹੱਦ ਹੀ ਖੂਬਸੂਰਤ ਹੈ।

PunjabKesari

ਜਾਨ ਦੇ ਘਰ ਦਾ ਇੰਟੀਰਿਅਰ ਪਹਿਲੀ ਨਜ਼ਰ 'ਚ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦਾ ਹੈ।

PunjabKesari

ਲੈਵਿਸ਼ ਡੁਪਲੇਕਸ 'ਚ ਦੋ ਫਲੋਰ ਹਨ। ਘਰ ਦਾ ਬੈੱਡਰੂਮ, ਕਿਚਨ, ਡ੍ਰਾਇੰਗ ਰੂਮ, ਹਾਲ ਦੀਆਂ ਤਸਵੀਰਾਂ ਦੇਖ ਕੇ ਘਰ ਦੀ ਖੂਬਸੂਰਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

PunjabKesari

ਇਸ ਘਰ ਨੂੰ ਡਿਜ਼ਾਈਨਿੰਗ ਉਨ੍ਹਾਂ ਦੇ ਪਿਤਾ ਅਬ੍ਰਾਹਮ ਜਾਨ ਤੇ ਭਰਾ ਐਲਨ ਨੇ ਕੀਤਾ ਹੈ। ਇਸ ਘਰ ਨੂੰ ਡਿਜ਼ਾਈਨ ਕਰਨ ਲਈ 14 ਮਹੀਨੇ ਦਾ ਸਮਾਂ ਲੱਗਾ ਹੈ।

PunjabKesari
ਦੱਸਣਯੋਗ ਹੈ ਕਿ ਜਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਮਾਡਲਿੰਗ 'ਚ ਜਾਨ ਦੇ ਕੁਝ ਚੰਗੇ ਪਰਫਾਰਮੈਂਸ ਨੂੰ ਦੇਖਦੇ-ਦੇਖਦੇ ਉਨ੍ਹਾਂ ਨੂੰ ਕਈ ਫਿਲਮਣ ਦੇ ਕਿਰਦਾਰ ਵੀ ਆਫਰ ਹੋਣ ਲੱਗੇ।

PunjabKesari

ਉਨ੍ਹਾਂ ਨੂੰ ਬਾਲੀਵੁੱਡ 'ਚ ਪਹਿਲੀ ਫਿਲਮ 'ਜਿਸਮ' ਆਫਰ ਹੋਈ ਸੀ। ਹੁਣ ਗੱਲ ਜੇਕਰ ਵਰਕਫਰੰਟ ਦੀ ਕਰੀਏ ਤਾਂ ਜਾਨ ਅਬ੍ਰਾਹਮ ਡਾਇਰੈਕਟਰ ਸੰਜੇ ਗੁਪਤਾ ਨਾਲ ਕੰਮ ਕਰਨ ਜਾ ਰਹੇ ਹਨ। 
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News