ਜਨਮਦਿਨ ਮੌਕੇ KGF ਸਟਾਰ ਯਸ਼ ਨੇ ਕੱਟਿਆ 5000 ਕਿਲੋ ਦਾ ਕੇਕ (ਵੀਡੀਓ)

1/9/2020 11:01:09 AM

ਮੁੰਬਈ(ਬਿਊਰੋ)- ਫਿਲਮ ਕੇ.ਜੀ.ਐੱਫ. ਨਾਲ ਆਪਣੀ ਜ਼ਬਰਦਸਤ ਪਛਾਣ ਬਣਾਉਣ ਵਾਲੇ ਕੰਨੜ ਐਕਟਰ ਯਸ਼ ਨੇ ਬੀਤੇ ਦਿਨ ਆਪਣਾ ਜਨਮਦਿਨ ਧੂਮਧਾਮ ਨਾਲ ਮਨਾਇਆ। ਬੀਤੇ ਸਾਲ ਇਕ ਪ੍ਰਸ਼ੰਸਕ ਦੀ ਆਤਮਹੱਤਿਆ ਕਰਨ ਕਾਰਣ ਯਸ਼ ਨੇ ਆਪਣਾ ਜਨਮਦਿਨ ਨਹੀਂ ਮਨਾਇਆ ਸੀ। ਉਸ ਦੀ ਕਮੀ ਯਸ਼ ਦੇ ਫੈਨਜ਼ ਨੇ ਇਸ ਵਾਰ ਰਿਕਾਰਡ ਉਚਾਈ ਦਾ ਕੱਟਆਊਟ ਅਤੇ ਕੇਕ ਕੱਟ ਕੇ ਪੂਰੀ ਕੀਤੀ।

 
 
 
 
 
 
 
 
 
 
 
 
 
 

#KGF actor @thenameisyash to cut the biggest birthday cake on his 34th birthday created by a fan! 😍❤

A post shared by Zoom TV (@zoomtv) on Jan 7, 2020 at 9:32pm PST


ਯਸ਼ ਦੇ ਜਨਮਦਿਨ ਦੇ ਜਸ਼ਨ ਵਿਚ ਸ਼ਾਮਿਲ ਹੋਏ ਲੋਕਾਂ ਨੇ ਦੱਸਿਆ ਕਿ ਇਸ ਵਾਰ ਇਸ ਜਲਸੇ ਵਿਚ ਵਿਸ਼ਵ ਰਿਕਾਰਡ ਬਣਿਆ ਹੈ। ਇਹ ਵਿਸ਼ਵ ਰਿਕਾਰਡ ਹੈ 216 ਫੁੱਟ ਉੱਚਾ ਕੱਟਆਊਟ ਦਾ। ਇਹੀ ਨਹੀਂ ਪ੍ਰਸ਼ੰਸਕਾਂ ਨੇ ਇਸ ਦੌਰਾਨ ਉਨ੍ਹਾਂ ਦਾ 50 ਕੁਇੰਟਲ ਭਾਰ ਦਾ ਕੇਕ ਵੀ ਕੱਟਿਆ।

PunjabKesari

ਪਿਛਲੇ ਇਕ ਦਹਾਕੇ ਤੋਂ ਯਸ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਹੀ ਆਪਣਾ ਜਨਮਦਿਨ ਮਨਾਉਂਦੇ ਆ ਰਹੇ ਹਨ। ਆਪਣੇ ਪਸੰਦੀਦਾ ਸੁਪਰਸਟਾਰ ਦੀ ਝਲਕ ਪਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਇਕੱਠਾ ਹੁੰਦੇ ਹਨ।

 

 
 
 
 
 
 
 
 
 
 
 
 
 
 

🔥🥳 Haavli Shuru #FestivalOfMass #KGFChapter2 #KGFChapter2Firstlook #PrashanthNeel #RockyBhai #SpreadYashism #Yash #Stylishicon #TeamOnlyYash #Yashboss #yashradhikaa789 #nimmayash @thenameisyash #Nationalstar @iamradhikapandit #nimmayashRp #AyraYash

A post shared by Rocking Star Yash™♡ (@yash_radhika789) on Jan 7, 2020 at 9:23am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News