ਹਨੀ ਸਿੰਘ ਦੀ ਬਰਥਡੇ ਪਾਰਟੀ ਦੌਰਾਨ ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

3/16/2020 2:10:46 PM

ਜਲੰਧਰ(ਬਿਊਰੋ)- ਬੀਤੇ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਿਡ ਸੰਗੀਤਕਾਰ, ਗਾਇਕ ਤੇ ਰੈਪ ਯੋ ਯੋ ਹਨੀ ਸਿੰਘ ਨੇ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਜਨਮਦਿਨ ਮੌਕੇ ਇਕ ਖਾਸ ਪਾਰਟੀ ਵੀ ਰੱਖੀ। ਇਸ ਪਾਟਰੀ ਵਿਚ ਸੰਗੀਤ ਜਗਤ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜੈਜ਼ੀ ਬੀ, ਅਫਸਾਨਾ ਖਾਨ, ਮਨਿੰਦਰ ਬੁੱਟਰ, ਮਿਲਿੰਦ ਗਾਬਾ, ਪ੍ਰਮੋਦ ਸ਼ਰਮਾ ਰਾਣਾ ਤੇ ਕਈ ਹੋਰ ਸਿਤਾਰੇ ਇਸ ਪਾਰਟੀ ਦਾ ਸ਼ਿੰਗਾਰ ਬਣੇ। ਪਾਟਰੀ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

Speechless about this amazing evening...thank you so much for the invite YO YO and all the Love from yourself and the family. It was great to be a part of your celebration 🍾 and wish you a very happy birthday and lots of success and good health in 2020. Lots of Love from your musical sister forever @yyhsofficial thnks Praa🙏🙏❤️❤️👌👌😘😘🤗🤗🤗🌟🌟🌟🌟🌟🎂🎂🎂🎂 @khudaabaksh @parmodsharmarana_director

A post shared by Afsana Khan (@itsafsanakhan) on Mar 15, 2020 at 3:20pm PDT


ਪੰਜਾਬੀ ਗਾਇਕ ਮਨਿੰਦਰ ਬੁੱਟਰ ਹਨੀ ਸਿੰਘ ਨੂੰ ਮਿਲ ਕੇ ਕਾਫੀ ਭਾਵੁਕ ਹੋਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਹਨੀ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਫਾਈਨਲੀ ਮੈਂ ਤੁਹਾਨੂੰ ਮਿਲ ਸਕਿਆ ਯੋ ਯੋ ਹਨੀ ਸਿੰਘ ਭਾਜੀ... ਭਾਜੀ ਨੇ ਇੱਕੋ ਗੱਲ ਕਹੀ ‘‘ਡਾਂਟ ਸਟੋਪ’’ ਵਧੀਆ ਮਿਊਜ਼ਿਕ ਬਣਾਉਂਦੇ ਰਹੋ ਵੀਰੋ।’’

 

 
 
 
 
 
 
 
 
 
 
 
 
 
 

Finally met Yo Yo @yyhsofficial bhaaji 💪⭐️ bhaaji ne eko gal kahi “Dontstop” keep gud music up bro !! #fanmoment

A post shared by Maninder Buttar (ਮੰਨੂ) (@manindarbuttar) on Mar 15, 2020 at 9:47pm PDT

ਇਹ ਵੀ ਪੜ੍ਹੋ: ਆਸਿਮ ਰਿਆਜ਼ ਦੀ ਚਮਕੀ ਕਿਸਮਤ, ਹੁਣ ਸਲਮਾਨ ਖਾਨ ਨਾਲ ਇਸ ਫਿਲਮ ’ਚ ਕਰਨਗੇ ਕੰਮਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News