''ਜੀ ਰਿਸ਼ਤੇ ਐਵਾਰਡਜ਼ 2018'' : ਰੈੱਡ ਕਾਰਪੇਟ ''ਤੇ ਖੂਬਸੂਰਤ ਲੁੱਕ ''ਚ ਦਿਸੇ ਇਹ ਟੀ. ਵੀ. ਸਿਤਾਰੇ
10/14/2018 2:02:57 PM
ਮੁੰਬਈ(ਬਿਊਰੋ)— 'ਜੀ ਰਿਸ਼ਤੇ ਐਵਾਰਡਜ਼ 2018' ਦਾ ਆਯੋਜਨ ਹਾਲ ਹੀ 'ਚ ਮੁੰਬਈ 'ਚ ਹੋਇਆ। ਇਸ ਦੌਰਾਨ ਟੀ. ਵੀ. ਦੀਆਂ ਕਈ ਮਸ਼ਹੂਰ ਹਸਤੀਆਂ ਨੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ। ਇਸ ਐਵਾਕਡਜ਼ ਸ਼ੋਅ 'ਚ ਜੈਸਮੀਨ ਭਸੀਨ, ਅੰਮ੍ਰਿਤਾ ਕਵਲਿਕਰ, ਆਸ਼ਾ ਨੇਗੀ, ਅੰਗੁਮ, ਸ਼ਰਧਾ ਕਪੂਰ ਵਰਗੀਆਂ ਕਈ ਹਸਤੀਆਂ ਨਜ਼ਰ ਆਈਆਂ।
ਇਸ ਸਮਾਰੋਹ 'ਚ ਈਸ਼ਾ ਸਿੰਘ ਆਪਣੇ ਕੋ-ਸਟਾਰ ਅਦਨਾਨ ਖਾਨ ਨਾਲ ਨਜ਼ਰ ਆਈ। ਇਸ ਦੌਰਾਨ ਈਸ਼ਾ ਨੇ ਯੈਲੋ ਰੰਗ ਦੀ ਡਰੈੱਸ ਪਾਈ ਸੀ।
ਇਸ ਦੌਰਾਨ ਟੀ. ਵੀ. ਸਿਤਾਰੇ ਕਾਫੀ ਖੂਬਸੂਰਤ ਨਜ਼ਰ ਆ ਰਹੇ ਸਨ।
ਉਨ੍ਹਾਂ ਨੇ ਰੈੱਡ ਕਾਰਪੇਟ 'ਤੇ ਵੱਖਰੇ-ਵੱਖਰੇ ਸਟਾਈਲ 'ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ