ਆਸਟ੍ਰੇਲੀਆ ''ਚ ਭਿਆਨਕ ਅੱਗ ਦਾ ਕਹਿਰ, ਪੰਜਾਬੀ ਕਲਾਕਾਰਾਂ ਨੇ ਕੀਤੀ ਅਰਦਾਸ

1/7/2020 12:18:16 PM

ਜਲੰਧਰ (ਬਿਊਰੋ) — ਦੱਖਣੀ-ਪੂਰਬੀ ਆਲਟ੍ਰੇਲੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗੀ ਹੋਈ ਹੈ। ਇਸ ਭਿਆਨਕ ਅੱਗ ਕਾਰਨ ਲਗਭਗ 50 ਕਰੋੜ ਜਾਨਵਰਾਂ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਆਸਟ੍ਰੇਲੀਆ ਤੋਂ ਵਾਇਰਲ ਹੋ ਰਹੀਆਂ ਤਸਵੀਰਾਂ ਦੇਖ ਕੇ ਦੁਨੀਆ ਭਰ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 

WAHEGURU JI 🙏🏻... sarbat da bhala 🙏🏻

A post shared by Ammy Virk ( ਐਮੀ ਵਿਰਕ ) (@ammyvirk) on Jan 5, 2020 at 9:18am PST

ਇਸੇ ਦੌਰਾਨ ਪੰਜਾਬੀ ਕਲਾਕਾਰਾਂ ਨੇ ਵੀ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ, ਜਿਸ ਦੇ ਚੱਲਦਿਆਂ ਪਾਲੀਵੁੱਡ ਅਦਾਕਾਰ ਐਮੀ ਵਿਰਕ, ਬੀਨੂੰ ਢਿੱਲੋਂ, ਹਿਮਾਂਸ਼ੀ ਖੁਰਾਨਾ, ਰੇਸ਼ਮ ਸਿੰਘ ਅਨਮੋਲ, ਨੀਰੂ ਬਾਜਵਾ, ਜਗਦੀਪ ਸਿੱਧੂ, ਗੁਰਨਾਮ ਭੁੱਲਰ, ਰਵਨੀਤ ਸਿੰਘ ਅਤੇ ਪਰਮੀਸ਼ ਵਰਮਾ ਸਮੇਤ ਕਈ ਸਿਤਾਰਿਆਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਪ੍ਰਮਾਤਮਾ ਅੱਗੇ ਆਸਟ੍ਰੇਲੀਆ ਲਈ ਅਰਦਾਸ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Himanshi Khurana (daddu🐸) (@iamhimanshikhurana) on Jan 6, 2020 at 1:23am PST


ਦੱਸਣਯੋਗ ਹੈ ਕਿ ਯੂਨੀਵਰਸਿਟੀ ਆਫ ਸਿਡਨੀ ਦੇ ਇਕੋਲਾਜਿਸਟ ਮੁਤਾਬਕ, ਹੁਣ ਤੱਕ 48 ਕਰੋੜ ਜਾਨਵਰਾਂ ਦੀ ਮੌਤ ਅੱਗ 'ਚ ਝੁਲਸਣ ਕਾਰਨ ਹੋ ਚੁੱਕੀ ਹੈ। ਇਨ੍ਹਾਂ 'ਚ ਦੁੱਧਾਰੂ ਪਸ਼ੂ, ਪੰਛੀ ਤੇ ਰੇਂਗਣ ਵਾਲੇ ਜੀਵ-ਜੰਤੂ ਸ਼ਾਮਲ ਹਨ। ਇਹ ੱੱਗ ਆਸਟ੍ਰੇਲੀਆ ਦੇ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਦੇ ਤੱਟੀ ਇਲਾਕਿਆਂ 'ਚ ਸਭ ਤੋਂ ਵੱਧ ਫੈਲੀ ਹੋਈ ਹੈ।

 
 
 
 
 
 
 
 
 
 
 
 
 
 

Waheguru ji mehr karo🙏🙏🙏🙏🙏🙏🙏

A post shared by Binnu Dhillon (@binnudhillons) on Jan 5, 2020 at 11:15pm PST


ਦੱਸ ਦਈਏ ਕਿ ਵਧੇ ਤਾਪਮਾਨ ਤੇ ਗਰਮ ਹਵਾਵਾਂ ਕਾਰਨ ਫਾਇਰ ਬਰਿਗੇਡ ਟੀਮ ਨੂੰ ਅੱਗ ਬੁਝਾਉਣ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਬੀਤੇ ਦਿਨੀਂ ਆਸਟਰੇਲੀਆ 'ਚ ਮੀਂਹ ਪੈਣ ਕਾਰਨ ਕੁਝ ਰਾਹਤ ਮਿਲੀ ਹੈ।

 

 
 
 
 
 
 
 
 
 
 
 
 
 
 

#prayforaustralia🇦🇺

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jan 6, 2020 at 12:17am PST

ਨੀਰੂ ਬਾਜਵਾ

 

 
 
 
 
 
 
 
 
 
 
 
 
 
 

Posted @withrepost • @gretathunberg Australia is on fire. And the summer there has only just begun. 2019 was a year of record heat and record drought. Today the temperature outside Sydney was 48,9°C. 500 million (!!) animals are estimated dead because of the bushfires. Over 20 people have died and thousands of homes have burned to ground. The fires have spewed 2/3 of the nations national annual CO2 emissions, according to the Sydney Morning Herald. The smoke has covered glaciers in distant New Zealand (!) making them warm and melt faster because of the albedo effect. And yet. All of this still has not resulted in any political action. Because we still fail to make the connection between the climate crisis and increased extreme weather events and nature disasters like the #AustraliaFires That has to change. And it has to change now. My thoughts are with the people of Australia and those affected by these devastating fires.

A post shared by Neeru Bajwa (@neerubajwa) on Jan 5, 2020 at 9:26am PST

ਗੁਰਨਾਮ ਭੁੱਲਰ

 

 
 
 
 
 
 
 
 
 
 
 
 
 
 

Waheguru 😪🙏🏻

A post shared by Gurnam Bhullar (@gurnambhullarofficial) on Jan 5, 2020 at 6:50pm PST

ਰਵਨੀਤ ਸਿੰਘ 

 

 
 
 
 
 
 
 
 
 
 
 
 
 
 

Sarbat da Bhala 🙏 #prayforaustralia #bushfiresaustralia

A post shared by Ravneet (ਰਵਨੀਤ) (@ravneetsinghofficial) on Jan 5, 2020 at 8:33pm PST

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News