ਕੁੱਤੇ ਨਾਲ ਮਾਡਲ ਡੇਆਨਾ ਨੇ ਦਿੱਤੇ ਇਤਰਾਜ਼ਯੋਗ ਪੋਜ਼, ਸੋਸ਼ਲ ਮੀਡੀਆ ''ਤੇ ਮਚਿਆ ਬਵਾਲ
5/5/2018 11:56:51 AM

ਨਵੀਂ ਦਿੱਲੀ(ਬਿਊਰੋ)— ਡੇਆਨਾ ਮੋਨੀਰਾ ਹਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਮਾਡਲ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਸਲ 'ਚ ਉਸ ਨੇ ਕੁੱਤੇ ਨਾਲ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਇਤਰਾਜ਼ਯੋਗ ਹੈ। ਇਸ ਫੋਟੋਸ਼ੂਟ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਅਦਾਕਾਰਾ ਖਿਲਾਫ ਮਾਮਲਾ ਦਰਜਾ ਕਰਵਾਇਆ ਹੈ।
ਕੁੱਤੇ ਦੇ ਮਾਲਕ ਟੋਨੀ ਟਾਟੋਨੀ ਨੇ ਦੋਸ਼ ਲਾਇਆ ਹੈ ਕਿ ਮਾਡਲ ਨੇ ਉਸ ਦੇ ਕੁੱਤੇ ਨਾਲ ਇੰਟੀਮੇਟ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਗੈਰ ਕਾਨੂੰਨੀ ਹੈ।
ਇਸ ਤੋਂ ਬਾਅਦ ਅਦਾਕਾਰਾ ਨੇ ਜਵਾਬ ਦਿੰਦੇ ਹੋਏ ਕਿਹਾ, ਟੋਨੀ ਨੇ ਹੀ ਆਪਣੇ ਕੁੱਤੇ ਨੂੰ ਮੈਨੂੰ ਨੁਕਸਾਨ ਪਹੁੰਚਾਉਣ ਲਈ ਭੇਜਿਆ ਸੀ।
ਅਦਾਕਾਰਾ ਨੇ ਟੋਨੀ 'ਤੇ ਧੋਖੇਬਾਜ਼ੀ ਤੇ ਭਾਵਾਤਮਕ ਤਣਾਅ ਦੇਣ ਦਾ ਦੋਸ਼ ਲਾਇਆ ਹੈ। ਮਾਡਲ ਆਪਣੇ ਨੁਕਸਾਨ ਦੀ ਵਸੂਲੀ ਲਈ 15 ਲੱਖ ਡਾਲਰ ਦਾ ਹਰਜਾਨਾ ਚਾਹੁੰਦੀ ਹੈ।
ਡੇਆਨਾ ਪਿਛਲੇ ਦਿਨੀਂ ਆਪਣੇ ਸਵਿਮਵੇਅਰ ਫੋਟੋਸ਼ੂਟ ਕਰਵਾ ਕੇ ਚਰਚਾ 'ਚ ਆਈ ਸੀ। ਇੰਸਟਾਗ੍ਰਾਮ 'ਤੇ ਉਸ ਦੇ 3.15 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹ ਕੈਲੀਫੋਰਨੀਆ 'ਚ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ