ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ ਹੇਅਰ ਕਲਰ

05/27/2020 4:15:17 PM

ਮੁੰਬਈ(ਬਿਊਰੋ)— ਕਾਲਜ ਜਾਣ ਵਾਲੀਆਂ ਲੜਕੀਆਂ ਹੋਣ ਜਾਂ ਕੰਮ 'ਤੇ ਜਾਣ ਵਾਲੀਆਂ ਮਹਿਲਾਵਾਂ, ਹੇਅਰ ਕਲਰ ਦਾ ਟਰੈਂਡ ਇਨ੍ਹੀਂ ਦਿਨੀਂ ਖੂਬ ਚੱਲ ਰਿਹਾ ਹੈ। ਹਾਈਲਾਈਟਸ ਰਾਹੀਂ ਨਾ ਸਿਰਫ ਵਾਲਾਂ ਨੂੰ ਨਵਾਂ ਕਲਰ ਮਿਲਦਾ ਹੈ ਸਗੋ ਪੂਰੇ ਚਿਹਰੇ ਦੀ ਲੁੱਕ ਬਦਲ ਜਾਂਦੀ ਹੈ। ਜੇਕਰ ਤੁਸੀਂ ਵੀ  ਵਾਲਾਂ ਨੂੰ ਹਾਈਲਾਈਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਰੈਂਡੀ ਹੇਅਰ ਕਲਰ ਬਾਰੇ ਦੱਸਣ ਜਾ ਰਹੇ ਹਾਂ ਜੋ ਇਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
1. Ombre
Ombre ਹੇਅਰ ਕਲਰ ਦੋ ਸ਼ੇਡ 'ਚ ਹੁੰਦਾ ਹਾ ਜੋ ਵਾਲਾਂ ਨੂੰ ਕਾਫੀ ਹਾਈਲਾਈਟ ਲੁੱਕ ਦਿੰਦਾ ਹੈ। ਤੁਸੀਂ ਵੀ ਓਮਬ੍ਰੇ ਹੇਅਰ ਕਲਰ ਕਰਵਾ ਕੇ ਆਪਣੀ ਖੂਬਸੂਰਤੀ ਨੂੰ ਨਿਖਾਰ ਸਕਦੇ ਹੋ।
Balayage vs. Ombré: What's The Difference? | Matrix

2. Babylights
ਇਹ ਕਲਰ ਹਲਕਾ ਬੇਬੀ ਸ਼ੇਡ 'ਚ ਹੁੰਦਾ ਹੈ ਜੋ ਸਕਿਨ ਟੋਨ ਦੇ ਹਿਸਾਬ ਨਾਲ ਕਰਵਾਇਆ ਜਾਂਦਾ ਹੈ। ਇਹ ਫਰੈੱਸ਼ ਅਤੇ ਯੰਗ ਲੁੱਕ ਦਿੰਦਾ ਹੈ।
Picture Of silver grey highlights on blonde hair, waves

3. Super Sombre
Super Sombre ਨੂੰ ਬਲੋਂਡ ਸੋਮਬ੍ਰੇ (Blond sombre) ਵੀ ਕਿਹਾ ਜਾਂਦਾ ਹੈ। ਹੇਅਰ ਕਲਰ ਦਾ ਇਹ ਸਟਾਈਲ ਕਾਫੀ ਖੂਬਸੂਰਤ ਅਤੇ ਯੂਨਿਕ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਹਾਈਲਾਈਟ ਜ਼ਿਆਦਾ ਬੋਲਡ ਹੋਵੇ ਤਾਂ ਇਹ ਹੇਅਰਕਲਰ ਟ੍ਰਾਈ ਕਰ ਸਕਦੇ ਹੋ।
Hot Hair Colour Highlights Trends for 2018: Sombre, Root Beer ...

4.  Grombre
ਮਾਹਿਰਾਂ ਦਾ ਕਹਿਣਾ ਹੈ ਕਿ ਹੇਅਰਕਲਰ ਦਾ ਇਹ ਸਟਾਈਲ ਹਰ ਸਾਲ ਖੂਬ ਟਰੈਂਡ 'ਚ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਡਾਰਕ ਗ੍ਰੇ ਅਤੇ ਉਪਰ ਦੇ ਵਾਲਾਂ ਨੂੰ ਲਾਈਟ ਸ਼ੇਡ ਦੇਣਾ ਚਾਹੁੰਦੇ ਹੋ ਤਾਂ Grombre ਕਲਰ ਟ੍ਰਾਈ ਕਰ ਸਕਦੇ ਹੋ।
grombre: An Instagram community celebrating women of all ages ...

5.  Dip Dye
ਇਹ ਹੇਅਰਕਲਰ ਬਿਲਕੁੱਲ ਓਮਬ੍ਰੇ ਦੀ ਤਰ੍ਹਾਂ ਹੁੰਦਾ ਹੈ। ਇਸ 'ਚ ਆਖਿਰੀ ਦੇ ਵਾਲਾਂ ਨੂੰ ਲਾਈਟ ਜਾਂ ਬ੍ਰਾਈਟ ਲੁੱਕ ਦਿੱਤਾ ਜਾਂਦਾ ਹੈ।Mel - Black And Light Pink Dip Dyed Wig


6. Sombre
ਇਹ ਕਲਰ Sombre ਸਟਾਈਲ ਦੇ ਮੁਕਾਬਲੇ ਥੋੜ੍ਹਾ ਘੱਟ ਸ਼ੇਅ ਦਿੰਦਾ ਹੈ।
Ombre, Sombre, Balayage: What Is the Difference? | Wella Stories


manju bala

Content Editor

Related News