ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਟਵਿਟਰ 'ਤੇ ਰਾਮ ਰਹੀਮ ਦੇ ਫੈਸਲੇ 'ਤੇ ਕੁਝ ਇਸ ਅੰਦਾਜ਼ 'ਚ ਦਿੱਤਾ Reaction

8/26/2017 12:36:40 PM

ਨਵੀਂ ਦਿੱਲੀ— ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਦੋ ਮਹਿਲਾਵਾਂ ਨਾਲ ਬਲਤਕਾਰ ਦੇ ਦੋਸ਼ 'ਚ ਅੱਜ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਸਜਾ ਦਾ ਫੈਸਲਾ 28 ਅਗਸਤ ਨੂੰ ਹੋਵੇਗਾ। ਇਸ ਫੈਸਲੇ ਦੇ ਆਉਂਦੇ ਹੀ ਸੋਸ਼ਲ ਸਾਈਟ ਨੈੱਟਵਰਕਿੰਗ ਸਾਈਟਸ 'ਤੇ ਇਹ ਖਬਰ ਅੱਗ ਵਾਂਗ ਫੈਲ ਗਈ ਹੈ। ਰਾਜਨੀਤੀ ਤੋਂ ਲੈ ਕੇ ਫਿਲਮ ਜਗਤ ਉਸ ਸਮੇਂ ਲੋਕਾਂ ਨੇ ਇਸ ਫੈਸਲੇ ਨੂੰ ਲੈ ਕੇ ਆਪਮੀ ਸਲਾਹ ਦਿੱਤੀ। ਡਾਇਰੈਕਟਰ ਹਾਸਲ ਮਹਿਤਾ ਨੇ ਨਿਆ ਪਾਲਿਕਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਅਭਿਨੇਤਾ ਤੇ ਸਟੈਂਡਅਪ ਕਾਮੇਡੀਅਨ ਵੀਰ ਦਾਸ ਨੇ ਵੀ ਟਵਿਟਰ 'ਤੇ ਕੂਮੈਂਟ ਕੀਤਾ ਹੈ। ਤੁਸੀਂ ਮਾਰੋ ਇਕ ਨਜ਼ਰ ਕੀ ਬਾਲੀਵੁੱਡ ਦੇ ਕਿਹੜੇ-ਕਿਹੜੇ ਸਿਤਾਰਿਆਂ ਨੇ ਆਪਣੇ ਟਵੀਟ 'ਚ ਕੀ ਕਿਹਾ:-

 

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News