ਕਾਬੁਲ ਗੁਰਦੁਆਰਾ ਹਮਲਾ : ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਕੀਤੀ ਰੱਜ ਕੇ ਨਿੰਦਿਆ

3/27/2020 11:36:12 AM

ਜਲੰਧਰ (ਵੈੱਬ ਡੈਸਕ) - ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਵਿਚ ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲਾਵਰਾਂ ਵੱਲੋ 25 ਮਾਰਚ ਨੂੰ ਹੋਏ ਹਮਲੇ ਵਿਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਉੱਤੇ ਵੀ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਇਸ ਅੱਤਵਾਦੀ ਹਮਲੇ ਦੀ ਹਰ ਪਾਸੇ ਨਿਦਿਆਂ ਹੋ ਰਹੀ ਹੈ। ਇਸ ਅੱਤਵਾਦੀ ਹਮਲੇ ਨੂੰ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਆਪਣਾ ਗੁੱਸਾ ਜਾਹਿਰ ਕੀਤਾ ਹੈ।
ਸੋਨਮ ਬਾਜਵਾ 

 
 
 
 
 
 
 
 
 
 
 
 
 
 

Some human beings have totally lost it to be even called Human 💔

A post shared by Sonam Bajwa (@sonambajwa) on Mar 26, 2020 at 8:48pm PDT

ਨਿਸ਼ਾ ਬਾਨੋ 

 
 
 
 
 
 
 
 
 
 
 
 
 
 

#waheguru 🙏🏻

A post shared by NISHA BANO ( ਨਿਸ਼ਾ ਬਾਨੋ ) (@nishabano) on Mar 26, 2020 at 9:16pm PDT

ਬੱਬੂ ਮਾਨ 

 
 
 
 
 
 
 
 
 
 
 
 
 
 

Kabul (Afganistan) Gurudwara Sahib Attacked by terrorists USA Russ Cheen Koreya vehla, tusi onna nal kyon Khende nai.. Nihaateyan te waar krn nu begairato daleri kehnde nai.. Saanu khaa lea zaatan Dharman ne aasi kaase joge Chadde nai.. Tahiyo tan Nalwe Sher ton baad kde dubara jhande gadde nai... Alvida Punjabi Maa boli deo Putro... Punjabi Maa boli deyan jaayean lyi ek houka zaroor bhr deo... Mulk di Sarkaar nu benti kiti jandi a ki Afghanistan ch wasde punjabi bhai chaare nu waaps leanda jaawe te onna de mud wasebe lyi intzaam kite jaan.. Smuh punjabiyan nu mein benti krda han ki assi Tano mano dhano enna pariwaran di sewa karn nu tyaar han kirpa krke onna pariwaran nu safely waaps punjab leanda jaawe tan ki oh apneyan vich reh sakn

A post shared by Babbu Maan (@babbumaaninsta) on Mar 26, 2020 at 7:26am PDT

ਰੇਸ਼ਮ ਸਿੰਘ ਅਨਮੋਲ 

 
 
 
 
 
 
 
 
 
 
 
 
 
 

Bahut dukh wali gall Afghanistan ch Ek Guru Ghar te attack hoya 25 insaan mare gye 8 injured ho gye . Mehar kryo Sache Patshah pariwara te . Ghatt ginti lokan naal hamesha e dhakka hunda aya . Government nu benati a effected families di help kitti jave 🙏🙏😭😢#Rip Ki ho gya insaana nu ?? 😭😭😡@capt_amarindersingh @narendramodi @khalsa_aid @khalsaaid_india

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Mar 26, 2020 at 8:14am PDT

ਮਹਿਤਾਬ ਵਿਰਕ 

 
 
 
 
 
 
 
 
 
 
 
 
 
 

Kabul gurudwara attack ch hoyia masoom mauta’n da ki kasoor😢Waheguru toh kuj tah daro 🙏🙏sarbat da bhalla🙏😢

A post shared by Mehtab Singh Virk (ਵਿਰਕ) (@iammehtabvirk) on Mar 26, 2020 at 9:19am PDT

ਗੁਰਨਾਮ ਭੁੱਲਰ 

 
 
 
 
 
 
 
 
 
 
 
 
 
 

Aje vee samjh nhi ayi .............. 🙏🏻

A post shared by Gurnam Bhullar (@gurnambhullarofficial) on Mar 26, 2020 at 11:34am PDT

ਐਮੀ ਵਿਰਕ 

 
 
 
 
 
 
 
 
 
 
 
 
 
 

🙏🏻

A post shared by Ammy Virk ( ਐਮੀ ਵਿਰਕ ) (@ammyvirk) on Mar 26, 2020 at 1:28pm PDT

ਦਿਲਜੀਤ ਦੋਸਾਂਝ 

 
 
 
 
 
 
 
 
 
 
 
 
 
 

Rab Da Khauff Khao... Haley V Gal Samjh Ni aa Rahi Ke Bandi Di Ki Aukaat Aa 🙏🏾🙏🏾 #Kabul Sikh Temple Siege : Dozen Killed in Attack

A post shared by DILJIT DOSANJH (@diljitdosanjh) on Mar 26, 2020 at 2:24am PDT


ਦੱਸਣਯੋਗ ਹੈ ਕਿ ਕਾਬੁਲ ਗੁਰਦੁਆਰੇ ਉੱਤੇ 25 ਮਾਰਚ ਨੂੰ ਤੜਕੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ਵਿਚ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋ ਰੋਜ਼ਾਨਾ ਵਾਂਗ ਇਸ ਗੁਰਦੁਆਰੇ ਵਿਚ ਕਰੀਬ 150 ਸ਼ਰਧਾਲੂ ਪ੍ਰਾਥਨਾ ਕਰਨ ਪਹੁੰਚੇ ਸਨ। ਇਸ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News