ਅਹਿਮਦਾਬਾਦ ਦੀ ਰਿਆ ਸੁਬੋਧ ਬਣੀ 'ਇੰਡੀਆਜ਼ ਟਾਪ ਨੈਕਸਟ ਮਾਡਲ', ਤਸਵੀਰਾਂ 'ਚ ਦੇਖੋ ਗਲੈਮਰਸ ਲਾਈਫ

12/17/2017 4:57:47 PM

ਮੁੰਬਈ(ਬਿਊਰੋ)— ਅਹਿਮਦਾਬਾਦ ਦੀ ਰਿਆ ਸੁਬੋਧ 'ਇੰਡੀਆ ਨੈਕਸਟ ਟਾਪ ਮਾਡਲ ਮੁਕਾਬਲਾ' ਜਿੱਤ ਗਈ ਹੈ। ਇਹ ਇਸ ਸ਼ੋਅ ਦਾ ਤੀਜਾ ਸੀਜ਼ਨ ਸੀ। ਭਾਰਤੀ ਟਾਪ ਮਾਡਲ ਦੀ ਇਸ ਸਾਲ ਦੀ ਥੀਮ 'ਫੈਸ਼ਨ ਗੈਟਸ ਟਫ' ਸੀ। ਮਲਾਇਕਾ ਅਰੋੜਾ ਸ਼ੋਅ ਦੀ ਹੈੱਡ ਜੱਜ ਤੇ ਹੋਸਟ ਸੀ। ਜਦੋਂ ਕਿ ਮਿਲਿੰਦ ਸੋਮਨ, ਡੱਬੂ ਰਤਨਾਨੀ ਤੇ ਅਨੁਸ਼ਾ ਜੱਜਿੰਗ ਪੈਨਲ 'ਚ ਸਨ।

PunjabKesari

ਗਰੂਮਿੰਗ ਐਕਸਪਰਟ ਨੀਰਜ ਗਾਬਾ ਇਨ੍ਹਾਂ ਮਾਡਲਸ ਦੇ ਮੇਂਟਰ ਸੀ। ਸ਼ੋਅ ਦੀ ਜੇਤੂ ਰਿਆ ਦਾ ਕਹਿਣਾ ਹੈ ਕਿ, ''ਮੇਰੇ ਲਈ ਸਭ ਤੋਂ ਵੱਡਾ ਮੌਕਾ ਮਿਲਿੰਦ ਸੋਮਨ ਤੇ ਮਲਾਇਕਾ ਅਰੋੜਾ ਨਾਲ ਫੋਟੋਸ਼ੂਟ ਕਰਵਾਉਣਾ ਸੀ।

PunjabKesari

ਅਹਿਮਦਾਬਾਦ ਦੀ ਰਿਆ ਨੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਆਪਣੇ ਬੋਲਣ ਦੇ ਅੰਦਾਜ਼ ਕਾਰਨ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari

20 ਸਾਲ ਦੀ ਰਿਆ ਦੇ ਪਿਤਾ ਇਕ ਟੇਲਰ (ਦਰਜੀ) ਹੈ ਤੇ ਉਸ ਦੀ ਮਾਂ ਇਕ ਕੰਪਿਊਟਰ ਅਕਾਊਟੈਂਟ ਹੈ।

PunjabKesari

ਐੱਮ. ਟੀ. ਵੀ. 'ਤੇ ਆਉਣ ਵਾਲੇ ਸ਼ੋਅ ਦੀ ਟਾਪ ਥ੍ਰੀ ਫਾਈਨਲਿਸਟ ਰਿਆ, ਸ਼ਵੇਤਾ ਤੇ ਸਬਿਤਾ ਓਪੋ 2018 ਕੈਲੰਡਰ 'ਚ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News