ਸੁਸ਼ਮਾ ਸਵਰਾਜ ਦੀ ਮੌਤ ਨਾਲ ਸੋਗ 'ਚ ਡੁੱਬਾ ਬਾਲੀਵੁੱਡ, ਕੀਤੇ ਇਹ ਟਵੀਟ

8/7/2019 10:42:02 AM

ਨਵੀਂ ਦਿੱਲੀ (ਬਿਊਰੋ) — ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 67 ਸਾਲ ਸੀ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ 'ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਦੇਸ਼ 'ਚ ਸੋਗ ਦੀ ਲਹਿਰ ਛਾਈ ਹੈ। ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ ਹੈ। ਗੀਤਕਾਰ ਪ੍ਰਸੂਨ ਜੋਸ਼ੀ ਨੇ ਸ਼ਰਧਾਜਲੀ ਦਿੰਦੇ ਹੋਏ ਲਿਖਿਆ, 'ਇਕ ਸੱਚੀ ਨੇਤਾ ਤੇ ਪ੍ਰਭਾਵਸ਼ਾਲੀ ਸਪੀਕਰ ਨਾਲ ਹੀ ਸਰਲ ਆਤਮਾ। ਤੁਸੀਂ ਬਹੁਤ ਜਲਦੀ ਚੱਲੇ ਗਏ। ਡੂੰਘਾ ਅਫਸੋਸ ਹੈ। ਤੁਹਾਡੇ ਨਾਲ ਬਿਤਾਏ ਹੋਏ ਪਲ ਯਾਦ ਰਹਿਣਗੇ।'
ਕੰਗਨਾ ਰਣੌਤ ਨੇ ਇਕ ਇੰਟਰਵਿਊ ਦੌਰਾਨ ਕਿਹਾ, 'ਸੁਸ਼ਮਾ ਸਵਰਾਜ ਦੇ ਜਾਣ ਦੀ ਖਬਰ ਸੁਣ ਕੇ ਮੈਂ ਹੈਰਾਨ ਹਾਂ। ਦੇਸ਼ ਨੇ ਮਹਿਲਾ ਸ਼ਕਤੀਕਰਨ ਦੀ ਆਈਕਾਨ ਤੇ ਮਹਾਨ ਨੇਤਾ ਨੂੰ ਗੁਆ ਦਿੱਤਾ ਹੈ। ਇਸ ਸਮੇਂ ਪੂਰਾ ਦੇਸ਼ 'ਚ ਸੋਗ 'ਚ ਡੁੱਬਾ ਹੈ। 

 

— Amitabh Bachchan (@SrBachchan) August 6, 2019

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸੁਸ਼ਮਾ ਸਵਰਾਜ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇਕ ਬੇਹੱਦ ਦੁੱਖੀ ਸਮਾਚਾਰ! ਇਕ ਬਹੁਤ ਹੀ ਪ੍ਰਬਲ ਰਾਜਨੀਤੀ, ਇਕ ਮਿਲਣਸਾਰ ਵਿਅਕਤੀ। ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ।

— Adnan Sami (@AdnanSamiLive) August 6, 2019

ਅਦਨਾਨ ਸਾਮੀ ਨੇ ਸੁਸ਼ਮਾ ਸਵਰਾਜ ਨਾਲ ਆਪਣੇ ਪਰਿਵਾਰ ਦੀ ਪਹਿਲੀ ਮੁਲਾਕਾਤ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਸੁਸ਼ਮਾ ਸਵਰਾਜ ਦੇ ਦਿਹਾਂਤ ਦੀ ਖਬਰ ਸੁਣ ਕੇ ਮੇਰਾ ਪਰਿਵਾਰ ਤੇ ਮੈਂ ਪੂਰੀ ਤਰ੍ਹਾਂ ਹੈਰਾਨ ਹਨ। ਮੇਰੀ ਲਈ ਉਹ ਮਾਂ ਦੀ ਤਰ੍ਹਾਂ ਹੀ ਸਨ। ਬਹੁਤ ਪਿਆਰ, ਸਮਾਨਿਤ, ਕੇਅਰਿੰਗ ਸ਼ਾਨਦਾਰ। ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਾਂਗੇ।'

— Subhash Ghai (@SubhashGhai1) August 6, 2019

ਬਾਲੀਵੁੱਡ ਦੇ ਡਾਇਰੈਕਟਰ ਸੁਭਾਸ਼ ਘਈ ਨੇ ਲਿਖਿਆ, ''ਅਸੀਂ ਦੇਸ਼ ਦੀ ਬੇਟੀ ਸੁਸ਼ਮਾ ਸਵਰਾਜ ਨੂੰ ਗੁਆ ਦਿੱਤਾ। ਮੈਂ ਹਮੇਸ਼ਾ ਉਨ੍ਹਾਂ ਦੇ ਵਿਚਾਰਾਂ ਤੇ ਐਕਸ਼ਨ ਕਾਰਨ ਪ੍ਰਸ਼ੰਸਾ ਕਰਦਾ ਰਿਹਾ ਹਾਂ। ਉਨ੍ਹਾਂ ਨੇ ਦੇਸ਼ ਲਈ ਬਿਨਾ ਕਿਸੇ ਸਵਰਥ ਦੇ ਕੰਮ ਕੀਤਾ ਹੈ।'

— Lata Mangeshkar (@mangeshkarlata) August 6, 2019

ਸੁਸ਼ਮਾ ਸਵਰਾਜ ਨੂੰ ਯਾਦ ਕਰਦੇ ਹੋਏ ਲਤਾ ਮੰਗੇਸ਼ਕਰ ਨੇ ਕਿਹਾ, 'ਸੁਸ਼ਮਾ ਸਵਰਾਜ ਜੀ ਦੇ ਜਾਣ ਦੀ ਖਬਰ ਸੁਣ ਕੇ ਡੂੰਘੇ ਸਦਮੇ 'ਚ ਹਾਂ। ਇਕ ਸ਼ਾਨਦਾਰ, ਈਮਾਨਦਾਰ ਨੇਤਾ, ਬਹੁਤ ਹੀ ਸੰਵੇਦਨਸ਼ੀਲ, ਉਨ੍ਹਾਂ ਨੂੰ ਕਵਿਤਾਵਾਂ ਤੇ ਸੰਗੀਤ ਦੀ ਕਾਫੀ ਸਮਝ ਸੀ। ਅਸੀਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਾਂਗੇ।'

— Sunny Deol (@iamsunnydeol) August 6, 2019

ਸੰਨੀ ਦਿਓਲ ਨੇ ਲਿਖਿਆ, 'ਸੁਸ਼ਮਾ ਸਵਰਾਜ ਜੀ ਦੇ ਦਿਹਾਂਤ ਦੀ ਖਬਰ ਸਣ ਕੇ ਮੈਂ ਕਾਫੀ ਦੁੱਖ ਹਾਂ। ਸਾਡੇ ਦੇਸ਼ ਦੇ ਬਿਹਤਰੀਨ ਨੇਤਾਵਾਂ 'ਚੋਂ ਇਕ ਸਨ। ਉਹ ਸਾਡੇ ਲਈ ਵਿਸ਼ੇਸ਼ ਸੀ ਅਤੇ ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਾਂਗੇ।'

— Randeep Hooda (@RandeepHooda) August 6, 2019

ਰਣਦੀਪ ਹੁੱਡਾ ਨੇ ਸੁਸ਼ਮਾ ਸਵਰਾਜ ਨੂੰ ਉੱਚੇ ਕੱਦ ਵਾਲੀ ਨੇਤਾ ਦੱਸਦੇ ਹੋਏ ਲਿਖਿਆ, ''ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਪਰ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਦੁੱਖ ਹੋ ਰਿਹਾ ਹੈ।''

— Divya Dutta (@divyadutta25) August 6, 2019

ਦਿਵਿਆ ਦੱਤਾ

— TheRichaChadha (@RichaChadha) August 6, 2019

ਰਿਚਾ ਚੱਡਾ

— Celina Jaitly (@CelinaJaitly) August 6, 2019

ਸੇਲਿਨਾ ਜੇਤਲੀ

— Huma Qureshi (@humasqureshi) August 6, 2019

ਹੁਮਾ ਕੁਰੈਸ਼ੀ

— BADSHAH (@Its_Badshah) August 6, 2019

ਬਾਦਸ਼ਾਹ

— Ayushmann Khurrana (@ayushmannk) August 6, 2019

ਆਯੁਸ਼ਮਾਨ ਖੁਰਾਣਾ

— Raveena Tandon (@TandonRaveena) August 6, 2019

ਰਵੀਨਾ ਟੰਡਨ

— Boman Irani (@bomanirani) August 6, 2019

ਬੋਮਨ ਈਰਾਨੀ

— Riteish Deshmukh (@Riteishd) August 6, 2019

ਰਿਤੇਸ਼ ਦੇਸ਼ਮੁਖ

— Ekta Kapoor (@ektaravikapoor) August 6, 2019

ਏਕਤਾ ਕਪੂਰ

— Sanjay Dutt (@duttsanjay) August 6, 2019

ਸੰਜੇ ਦੱਤ

— Vivek Ranjan Agnihotri (@vivekagnihotri) August 6, 2019

ਵਿਵੇਕ ਰਾਜਨ ਅਗਨੀਹੋਤਰੀ

ਅਨਿਲ ਕਪੂਰ


ਸੋਨਾਲੀ ਬੇਂਦਰੇ


ਪਰੇਸ਼ ਰਾਵਲ


ਹੇਮਾ ਮਾਲਿਨੀ


ਧਰਮਿੰਦਰ


ਮਾਧੁਰ ਭੰਡਾਕਰ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News