ਕੇਜਰੀਵਾਲ ਦੀ ਜਿੱਤ ਦਾ ਬਾਲੀਵੁੱਡ ''ਚ ਜਸ਼ਨ, ਕੀਤੇ ਇਹ ਟਵੀਟ

2/12/2020 1:28:55 PM

ਮੁੰਬਈ (ਬਿਊਰੋ) — ਸਵਰਾ ਭਾਸਕਰ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪ੍ਰਚੰਡ ਜਿੱਤ ਨਾਲ ਝੂਮ ਉੱਠੀ। ਉਨ੍ਹਾਂ ਨੇ ਆਪਣੀ ਖੁਸ਼ੀ ਟਵਿਟਰ 'ਤੇ 2 ਟਵੀਟਸ ਦੇ ਜਰੀਏ ਬਿਆਨ ਕੀਤੀ। ਨਾਲ ਹੀ ਕੇਜਰੀਵਾਲ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਦਿੱਲੀ ਨਾਲ ਫਿਰ ਤੋਂ ਪਿਆਰ ਹੋ ਗਿਆ ਹੈ।'' ਸਵਰਾ ਨੇ ਪਹਿਲੇ ਟਵੀਟ 'ਚ ਜਿੱਤ ਦੀ ਖੁਸ਼ੀ ਜਤਾਈ। ਉਨ੍ਹਾਂ ਨੇ ਲਿਖਿਆ ਕਿ, ''ਦਿੱਲੀ ਮੇਰੀ ਜਾਨ! ਤੇਰੇ ਨਾਲ ਫਿਰ ਤੋਂ ਪਿਆਰ ਹੋ ਗਿਆ ਹੈ।'' ਉਸ ਦੇ ਇਸ ਟਵੀਟ ਨੂੰ ਕਾਫੀ ਲਾਈਕਸ ਮਿਲੇ ਹਨ। ਦੋ ਘੰਟੇ ਬਾਅਦ ਸਵਰਾ ਨੇ ਦੂਜਾ ਟਵੀਟ ਕੀਤਾ, ਜਿਸ 'ਚ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਪ੍ਰਮੁੱਖ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪਾਰਟੀ ਨੇਤਾ ਰਾਘਵ ਚੱਡਾ, ਆਤਿਸ਼ੀ ਤੇ ਪਾਰਟੀ ਦੇ ਹੋਰਨਾਂ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।

Huge CONGRATULATIONS to You @ArvindKejriwal @msisodia @AtishiAAP @raghav_chadha @dilipkpandey @KhanAmanatullah and all other victorious Candidates and team of @AamAadmiParty 🥳🥳🥳🥳🥳🥳🥳🥳🥳🇮🇳🇮🇳🇮🇳🇮🇳🇮🇳🇮🇳 #KaamKiRajneeti

— Swara Bhasker (@ReallySwara) February 11, 2020

ਦੱਸ ਦਈਏ ਕਿ ਸਵਰਾ ਭਾਸਕਰ ਕਾਫੀ ਸਮੇਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਮੋਰਚੇ ਖੋਲ੍ਹੇ ਹੋਏ ਹਨ। ਉਹ ਕਈ ਮੌਕਿਆਂ 'ਤੇ ਐੱਨ. ਆਰ. ਸੀ., ਸੀ. ਏ. ਏ. ਵਰਗੇ ਮੁੱਦਿਆਂ 'ਤੇ ਵਿਰੋਧ-ਪ੍ਰਦਸ਼ਨ ਨੂੰ ਸੰਬੋਧਨ ਕਰਦੀ ਨਜ਼ਰ ਆਈ ਹੈ।

Dilli Meri Jaan! Phir sey pyaar ho gaya tum sey!! ♥️♥️♥️♥️😊😊😊😊

— Swara Bhasker (@ReallySwara) February 11, 2020

ਉਥੇ ਹੀ ਦਿਆ ਮਿਰਜ਼ਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਭਾਸ਼ਣ 'ਚ ਇਹ ਚੀਜ ਸਭ ਤੋਂ ਬੈਸਟ ਸੀ ਕਿ ਉਨ੍ਹਾਂ ਨੇ ਵਰਕਰਾਂ ਨੂੰ ਪਟਾਕੇ ਚਲਾਉਣ ਲਈ ਮਨ੍ਹਾ ਕਰ ਦਿੱਤਾ ਸੀ। ਦਿਆ ਮਿਰਜ਼ਾ ਨੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ, ''ਅਰਵਿੰਦ ਕੇਜਰੀਵਾਲ ਦੇ ਟਵੀਟ 'ਚ ਜੋ ਮੈਂ ਸਭ ਤੋਂ ਬੈਸਟ ਚੀਜ਼ ਸੁਣੀ, ਉਹ ਇਹ ਸੀ ਕਿ ਤੁਸੀਂ ਆਪਣੇ ਸਾਰੇ ਵਰਕਰਾਂ ਨੂੰ ਪਟਾਕੇ ਨਾ ਚਲਾਉਣ ਦਾ ਆਦੇਸ਼ ਦਿੱਤਾ। ਸੁਨੀਤਾ ਨੂੰ ਜਨਮਦਿਨ ਦਾ ਬਹੁਤ-ਬਹੁਤ ਸ਼ੁੱਭਕਾਮਨਾਵਾਂ ਤੇ ਤੁਹਾਨੂੰ ਵੀ ਭਵਿੱਖ ਲਈ ਸ਼ੁੱਭਕਾਮਨਾਵਾਂ।''

The best thing i heard @ArvindKejriwal in your speech yesterday was requesting all party workers not to burst crackers. Belated birthday wishes to Sunita. And all the best! May you continue to improve quality of education, environment and uplift lives 🌳💚🌏 #GlobalGoals #SDGs

— Dia Mirza (@deespeak) February 12, 2020

ਸਵਰਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਖਰੀ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਈ ਸੀ। ਫਿਲਮ 'ਚ ਸਵਰਾ ਭਾਸਕਰ ਨਾਲ ਕਰੀਨਾ ਕਪੂਰ, ਸੋਨਮ ਕਪੂਰ ਤੇ ਸ਼ਿਖਾ ਤਲਸਾਨਿਆ ਲੀਡ ਕਿਰਦਾਰ ਸਨ। ਇਸ ਫਿਲਮ ਤੋਂ ਬਾਅਦ ਸਵਰਾ ਫਿਲਮ 'ਸ਼ੀਰ ਕੋਰਮਾ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਸਵਰਾ ਭਾਸਕਰ ਨਾਲ ਦਿਵਿਆ ਦੱਤਾ ਲੀਡ ਕਿਰਦਾਰ 'ਚ ਹੋਵੇਗੀ।

Congratulations @ArvindKejriwal on sweeping victory against huge odds.Great to see victory of “काम की राजनीती”. It’s also a victory of people of #Delhi as they show that we need to vote on d basis of Development n Progress for Progessive India.Bravo #DelhiResults #AamAadmiParty pic.twitter.com/FHGKhcoHIq

— Urmila Matondkar (@UrmilaMatondkar) February 11, 2020

ये @ArvindKejriwal भी आई.आई.टी. की आदतें छोडने को तैय्यार नहीं. यहाँ भी 90%!? हद्द है!
😆

Congrats, AK, @msisodia @AtishiAAP @raghav_chadha @dilipkpandey @Saurabh_MLAgk and all AAP candidates! What a spectacular day! https://t.co/58ZuUQ5rAN

— VISHAL DADLANI (@VishalDadlani) February 11, 2020

Congratulations @AamAadmiParty on a fantastic, clean campaign. In the face of grave provocation and polarisation, you stayed the course and fought this election on the basis of the work you did. Bravo 👏.

— Gul Panag (@GulPanag) February 11, 2020

KejriWall stays.

— Anubhav Sinha (@anubhavsinha) February 11, 2020

Shri @ArvindKejriwal ji .. Many congratulations on the huge mandate given to you & the @AamAadmiParty by the people of Delhi. May you continue to the good work Sir.

— Riteish Deshmukh (@Riteishd) February 12, 2020


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News