ਪੰਜਾਬ ਦੇ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਪਾਈ ਵੋਟ

5/19/2019 6:11:59 PM

ਜਲੰਧਰ (ਬਿਊਰੋ) — ਪੰਜਾਬ 'ਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਦੇ 6 ਵਜੇ ਤੱਕ ਵੋਟਿੰਗ ਜ਼ਾਰੀ ਰਹੇਗੀ। ਜਿਥੇ ਆਮ ਜਨਤਾ ਅਤੇ ਉਮੀਦਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ, ਉਥੇ ਹੀ ਆਪਣੇ ਦਮਦਾਰ ਕਿਰਦਾਰਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

PunjabKesari

ਸਰਦਾਰ ਸੋਹੀ ਨੇ ਲੁਧਿਆਣਾ ਦੇ ਈਸ਼ਾ ਨਗਰ ਤੋਂ ਵੋਟ ਪਾਈ ਹੈ।

PunjabKesari

ਉੱਘੇ ਅਦਾਕਾਰ ਤੇ ਪੰਜਾਬੀ ਗਾਇਕੀ ਨਾਲ ਨਿਮਾਣਾ ਖੱਟਣ ਵਾਲੇ ਕਰਮਜੀਤ ਅਨਮੋਲ ਨੇ ਚੰਡੀਗੜ੍ਹ, ਮੋਹਾਲੀ ਤੋਂ ਆਪਣੇ ਕੀਮਤੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਹ ਅੱਜ ਸਵੇਰੇ ਹੀ ਆਪਣੇ ਨੇੜੇ ਬੂਥ 'ਚ ਵੋਟ ਪਾ ਕੇ ਆਏ।

PunjabKesari
ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਚਮਕੌਰ ਸਾਹਿਬ ਤੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ।

PunjabKesari

ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਕੁਲਵਿੰਦਰ ਬਿੱਲਾ ਨੇ ਵੀ ਬਠਿੰਡਾ ਹਲਕੇ ਤੋਂ ਆਪਣੀ ਵੋਟ ਪੋਲ ਕੀਤੀ।

PunjabKesari

ਰੁਪਿੰਦਰ ਰੂਪੀ ਨੇ ਸੰਗਰੂਰ ਤੋਂ ਆਪਣੇ ਕੀਮਤੀ ਵੋਟ ਦੀ ਵਰਤੋ ਕੀਤੀ।

PunjabKesari
ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ ਹਲਕਾ ਅੰਮ੍ਰਿਤਸਰ ਤੋਂ ਆਪਣੇ ਪਤੀ ਕਿਰਪਾਲ ਸਿੰਘ ਬਾਵਾ ਨਾਲ ਵੋਟ ਪਾਈ। 

PunjabKesari
ਪੰਜਾਬੀ ਅਦਾਕਾਰ ਅਰਵਿੰਦਰ ਭੱਟੀ ਨੇ ਅੰਮ੍ਰਿਤਸਰ ਤੋਂ ਵੋਟ ਪਾਈ।

PunjabKesari

PunjabKesari

PunjabKesari

PunjabKesari

ਕਾਮੇਡੀਅਨ ਅਦਾਕਾਰ ਜਸਵਿੰਦਰ ਭੱਲਾ

PunjabKesari

ਬੰਟੀ ਬੈਂਸ

PunjabKesari

ਪੰਜਾਬੀ ਗਾਇਕ ਹਰਜੀਤ ਹਰਮਨ ਨੇ ਨਾਭਾ ਦੇ ਪਿੰਡ ਦੋਦਾ 'ਚ ਭੁਗਤਾਈ ਵੋਟ ਅਤੇ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ।

PunjabKesari

ਇਸ ਤੋਂ ਇਲਾਵਾ ਹਰਜੀਤ ਹਰਮਨ ਨੇ ਲੜਾਈ ਝਗੜਿਆਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ।

PunjabKesari

ਬਨਿੰਦਰ ਬੰਨੀ

PunjabKesari

ਰਵਿੰਦਰ ਗਰੇਵਾਲ

PunjabKesariਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਵੋਟ ਪਾਉਣ ਤੋਂ ਬਾਅਦ

PunjabKesari
ਸਤਪਾਲ ਮੱਲ੍ਹੀ ਤੇ ਗੋਲਡੀ ਕਾਹਲੋਂ

PunjabKesari

ਮਿਸੇਜ ਇੰਡੀਆ ਰੁਚੀ ਨਰੂਲਾ ਨੇ ਵੀ ਆਪਣੇ ਵੋਟ ਦਾ ਜੀ. ਸੀ. ਜੀ. ਕਾਲਜ 'ਚ ਇਸਤੇਮਾਲ ਕੀਤਾ।

PunjabKesariਪੰਜਾਬੀ ਗਾਇਕ ਫਿਰੋਜ਼ ਖਾਨ ਆਪਣੀ ਪਤਨੀ ਨਾਲ ਵੋਟ ਪਾ ਕੇ ਆਉਂਦੇ ਹੋਏ।

PunjabKesariਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਵੋਟ ਪਾਉਣ ਤੋਂ ਬਾਅਦ

PunjabKesariਪੰਜਾਬੀ ਮਾਡਲ ਤੇ ਅਦਾਕਾਰਾ ਦਿਲਜੋਤ ਵੋਟ ਪਾਉਣ ਤੋਂ ਬਾਅਦ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ

PunjabKesariਗੁਲ ਪਨਾਂਗ

PunjabKesari

ਹਾਰਬੀ ਸੰਘਾ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News