ਸਮਾਜ ਸੇਵੀ ਮਨਦੀਪ ਸਿੰਘ ਨਾਲ ਜੁੜੀ ਟਿਕਟਾਕ ਸਟਾਰ ਨੂਰ ਦੀ ਟੀਮ (ਵੀਡੀਓ)

6/12/2020 2:57:01 PM

ਜਲੰਧਰ (ਬਿਊਰੋ)— ਸਮਾਜ ਸੇਵੀ ਮਨਦੀਪ ਸਿੰਘ ਮੈਣੀ ਕੋਰੋਨਾ ਵਾਇਰਸ ਦੇ ਸਮੇਂ 'ਚ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਮਨਦੀਪ ਸਿੰਘ ਦੀ 'ਹਿਊਮੈਨਿਟੀ ਫਰਸਟ' ਨਾਂ ਤੋਂ ਐੱਨ. ਜੀ. ਓ. ਹੈ, ਜੋ ਬੇਸਹਾਰਾ ਲੋਕਾਂ ਤੇ ਲੋੜਵੰਦਾਂ ਲਈ ਜਿਥੇ ਰਾਸ਼ਨ ਦੀ ਮਦਦ ਕਰਦੀ ਹੈ, ਉਥੇ ਉਨ੍ਹਾਂ ਨੂੰ ਘਰ ਵੀ ਬਣਾ ਕੇ ਦੇ ਰਹੀ ਹੈ।

ਮਨਦੀਪ ਸਿੰਘ ਨਾਲ ਹੁਣ ਟਿਕਟਾਕ ਸਟਾਰ ਨੂਰ ਦੀ ਟੀਮ ਵੀ ਜੁੜ ਚੁੱਕੀ ਹੈ, ਜੋ ਮੋਗਾ ਜ਼ਿਲੇ 'ਚ ਲੋੜਵੰਦਾਂ ਦੀ ਮਦਦ ਕਰਨਗੇ। ਇਸ ਦੀ ਜਾਣਕਾਰੀ ਮਨਦੀਪ ਸਿੰਘ ਮੈਣੀ ਨੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਵੀਡੀਓ 'ਚ ਮਨਦੀਪ ਸਿੰਘ ਨਾਲ ਨੂਰ, ਸੰਦੀਪ ਤੇ ਵਰਨ ਨਜ਼ਰ ਆ ਰਹੇ ਹਨ, ਜੋ ਨੂਰ ਨਾਲ ਵਾਇਰਲ ਵੀਡੀਓਜ਼ ਬਣਾ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Mandeep Singh Manny (@mandeep_singh_manny) on Jun 1, 2020 at 6:51pm PDT

ਉਥੇ ਜੇਕਰ ਮਨਦੀਪ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਦੀ ਹਰੇਕ ਪੋਸਟ ਦੂਜਿਆਂ ਨੂੰ ਮਦਦ ਲਈ ਪ੍ਰੇਰਿਤ ਕਰਨ ਵਾਲੀ ਹੁੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News